ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਅਸੀਂ ਵਧੇਰੇ ਸ਼ਾਂਤੀ ਵਿਚ ਹੋਈਏ ਆਪਣੇ ਮੇਜ਼ ਉਤੇ ਸਭ ਜਗਾ, ਫਿਰ ਉਥੇ ਧਰਤੀ ਉਤੇ ਸ਼ਾਂਤੀ ਹੋਵੇਗੀ। ਸਿਰਫ ਮਿਡਲ ਈਸਟ ਵਿਚ ਹੀ ਨਹੀਂ ਪਰ ਸਭ ਜਗਾ। ਸਿਰਫ ਮਿਡਲ ਈਸਟ ਹੀ ਇਕਲਾ ਗੜਬੜ ਵਿਚ ਨਹੀਂ ਹੈ, ਯੁਧ-ਵਰਗਾ ਖੇਤਰ। ਹਰ ਜਗਾ ਤੁਸੀਂ ਦੇਖੋ। ਹਰ ਪਾਸੇ। (ਹਾਂਜੀ, ਸਤਿਗੁਰੂ ਜੀ।) ਇਹੀ ਹੈ ਬਸ ਵਧੇਰੇ ਛੋਟਾ ਜਾਂ ਵਡਾ। ਅਤੇ ਕੁਝ ਖੇਤਰ, ਉਹ ਵਧੇਰੇ ਵਧੇ ਹੋਏ ਹਨ ਅਤੇ ਵਧੇਰੇ ਸਥਾਈ ਯੁਧ ਹੈ। ਅਤੇ ਕੁਝ ਖੇਤਰ, (ਯੁਧ) ਬਸ ਇਥੇ ਸ਼ੁਰੂ ਹੋ ਰਹੀ ਹੈ, ਉਥੇ ਸ਼ੁਰੂ ਹੋ ਰਹੀ ਹੈ। ਪਰ ਜਦੋਂ ਤਕ ਸਾਡੇ ਕੋਲ ਆਪਣੇ ਮੇਜ਼ ਉਤੇ ਸ਼ਾਂਤੀ ਨਹੀਂ ਹੈ, ਉਥੇ ਧਰਤੀ ਉਤੇ ਕੋਈ ਸ਼ਾਂਤੀ ਨਹੀਂ ਹੋਵੇਗੀ। ਸੋ ਉਸੇ ਕਰਕੇ ਵੀਗਨ ਆਹਾਰ ਗ੍ਰਹਿ ਉਤੇ ਸ਼ਾਂਤੀ ਦੀ ਸ਼ੁਰੂਆਤ ਹੈ। (...)