ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਬਹੁਤ ਸਾਰੀਆਂ ਚੀਜ਼ਾਂ ਰਾਤ ਦੇ ਸਮੈਂ ਲਿਖਣੀਆਂ ਪੈਂਦੀਆਂ ਹਨ, ਖਾਸ ਕਰਕੇ ਜਦੋਂ ਮੇਰੇ ਕੋਲ ਸਵਾਲ ਅਤੇ ਜਵਾਬ ਹੋਣ। ਮੈਨੂੰ ਬ੍ਰਹਿਮਮਡੀ ਚੇਤਨਾ ਦੇ ਨਾਲ ਟਿਊਨ-ਇੰਨ ਕਰਨਾ ਪੈਂਦਾ ਹੈ, ਬ੍ਰਹਿਮੰਡੀ ਸੂਝ ਬੂਝ, ਜਾਂ ਅਤੀਤ ਦੇ ਇਤਿਹਾਸ ਨਾਲ, ਜਵਾਬ ਪ੍ਰਾਪਤ ਕਰਨ ਦੇ ਯੋਗ ਹੋਣ ਲਈ। (ਹਾਂਜੀ, ਸਤਿਗੁਰੂ ਜੀ।) ਮੈਨੂੰ ਇਹ ਆਪਣੀ ਜੇਬ ਵਿਚੋਂ ਨਹੀਂ ਮਿਲਦਾ। ਮੈਂ ਇਹ ਸਚ ਤੋਂ ਪ੍ਰਾਪਤ ਕਰਦੀ ਹਾਂ ਜੋ ਮੈਂਨੂੰ ਦਿਖਾਇਆ ਜਾਂਦਾ। ਅਤੇ ਜੇਕਰ ਮੈਂ ਇਹ ਆਪ ਪ੍ਰਾਪਤ ਨਾ ਕਰ ਸਕਾਂ, ਫਿਰ ਮੈਂ ਮਦਦ ਲਈ ਮੰਗ ਕਰਦੀ ਹਾਂ, ਮੈਂ ਪੁਛਦੀ ਹਾਂ, "ਕੌਣ ਇਸ ਬਾਰੇ ਜਾਣਦਾ ਹੈ? ਕੌਣ ਉਸ ਬਾਰੇ ਜਾਣਦਾ ਹੈ?" ਅਤੇ ਫਿਰ ਜਵਾਬ ਮੇਰੇ ਮਨ ਵਿਚ ਆ ਜਾਂਦਾ ਹੈ। "ਠੀਕ ਹੈ, ਵੀਨਜ਼ ਦਾ ਪ੍ਰਭੂ ਜਾਂ ਮਾਰਜ਼ ਦਾ ਪ੍ਰਭੂ ਜਾਂ ਮਾਰਜ਼ ਦੇ ਬਜ਼ੁਰਗ ਜਾਂ..."