ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਲਈ ਅਸੀਂ ਜਿਆਦਾ ਅਤੇ ਜਿਆਦਾ ਪਿਆਰ ਦੀ ਗੁਣਵਤਾ ਨੂੰ ਗੁਆਉਂਦੇ ਹਾਂ ਜਿਉਂ ਅਸੀਂ ਨਫਰਤ, ਮੁਕਾਬਲੇਬਾਜ਼ੀ ਅਤੇ ਈਰਖਾ ਮਹੌਲ ਵਿਚ ਪੈਦਾ ਕਰਦੇ ਹਾਂ ਜਿਸ ਵਿਚ ਅਸੀਂ ਰਹਿੰਦੇ ਹਾਂ। ਸੋ ਵਧੇਰੇ ਜਾਨਵਰ(-ਲੋਕਾਂ) ਨੂੰ ਸਾਡੇ ਗ੍ਰਹਿ ਵਿਚ ਪੁਨਰ ਜਨਮ ਲੈਣਾ ਪਵੇਗਾ ਤਾਂਕਿ ਉਹ ਸੰਤੁਲਿਤ ਕਰਨ ਵਿਚ ਸਾਡੀ ਮਦਦ ਕਰੇ। ਪਰ ਹੁਣ ਅਸੀਂ ਉਨਾਂ ਵਿਚੋਂ ਬਹੁਤਿਆਂ ਨੂੰ ਹਰ ਰੋਜ਼ ਮਾਰ ਰਹੇ ਹਾਂ। ਹਰ ਰੋਜ਼ ਦੋ, ਤਿੰਨ ਸੌ ਨਸਲਾਂ ਗੁੰਮ ਹੋ ਜਾਂਦੀਆਂ ਹਨ ਅਤੇ ਉਹ ਵਾਪਸ ਨਹੀਂ ਆਉਣਗੇ। ਭਾਵੇਂ ਜੇਕਰ ਉਹ ਚਾਹੁਣ, ਉਨਾਂ ਨੂੰ ਵਾਪਸ ਆਉਣ ਦੀ ਇਜ਼ਾਜ਼ਤ ਨਹੀਂ ਹੈ। ਉਸੇ ਕਰਕੇ ਅਸੀਂ ਬਹੁਤ ਸਾਰੇ ਅਲੋਪ ਹੋ ਚੁਕੇ ਜਾਨਵਰ(-ਲੋਕਾਂ) ਨੂੰ ਦੇਖ ਰਹੇ ਹਾਂ। (...)