ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਤੁਹਾਡੇ ਸਾਰਿਆਂ ਦਾ ਧੰਨਵਾਦ ਚੰਗੇ ਪ੍ਰਤਿਨਿਧ ਹੋਣ ਲਈ। ਤੁਸੀਂ ਮੇਰੀਆਂ ਅਖਾਂ, ਮੇਰੇ ਕੰਨ, ਮੇਰੇ ਹਥ, ਅਤੇ ਪੈਰ, ਅਤੇ ਮੇਰੀ ਸਭ ਚੀਜ਼ ਹੋ। ਵਾਓ! ਅਸੀਂ ਖੁਸ਼ਕਿਸਮਤ ਹਾਂ। ਉਹ ਵੀ ਬਹੁਤ ਸ਼ੁਧ-ਦਿਲਾਂ ਵਾਲੇ ਲੋਕ ਹਨ। ਇਹ ਬਿਲਕੁਲ ਇਕ ਫੁਲ ਦੀ ਕਲੀ ਵਰਗਾ ਹੈ ਖਿੜਨ ਲਈ ਸਹੀ ਸਥਿਤੀ ਅਤੇ ਮੌਕੇ ਦੀ ਉਡੀਕ ਕਰ ਰਿਹਾ ਹੈ। (ਹਾਂਜੀ।) ਅਸਲ ਵਿਚ ਪਿਆਰ ਪਥਰ ਨੂੰ ਪਿਘਲਾ ਸਕਦਾ ਹੈ। ਤੁਸੀਂ ਜਾਣਦੇ ਹੋ? (...) ਉਹ ਹੈ ਜੋ ਪਿਆਰ ਲੋਕਾਂ ਲਈ, ਸਾਰੇ ਲੋਕਾਂ ਲਈ ਕਰਦਾ ਹੈ। (ਹਾਂਜੀ।) ਤੁਹਾਡੇ ਕੋਲ ਆਪਣੇ ਅੰਦਰ ਬਹੁਤ ਸਾਰਾ ਪਿਆਰ ਹੋਣਾ ਜ਼ਰੂਰੀ ਹੈ ਉਨਾਂ ਨੂੰ ਅਜਿਹਾ ਮਹਿਸੂਸ ਕਰਵਾਉਣ ਲਈ। (...)