ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਨਹੀਂ ਹੈ ਜਿਵੇਂ ਤੁਸੀਂ ਬਸ ਕੋਈ ਵੀ ਚੀਜ਼ ਕਰਦੇ ਹੋ। ਲੋਕਾਂ ਨੂੰ ਸਚਮੁਚ ਖੋਜ਼ ਕਰਨੀ ਜ਼ਰੂਰੀ ਹੈ ਇਤਿਹਾਸ ਵਿਚ ਦੀ। (ਹਾਂਜੀ, ਸਤਿਗੁਰੂ ਜੀ।) ਅਤੇ ਸਚਮੁਚ ਤਥਾਂ ਨੂੰ ਜਾਨਣਾ ਜ਼ਰੂਰੀ ਹੈ ਕਿਸੇ ਵੀ ਘਟਨਾ ਤੋਂ ਪਹਿਲਾਂ, (ਉਹ ਸਹੀ ਹੈ, ਸਤਿਗੁਰੂ ਜੀ।) ਕਿਉਂਕਿ ਪੜਦੇ ਦੇ ਪਿਛੇ, ਉਥੇ ਅਨੇਕ ਹੀ ਚੀਜ਼ਾਂ ਹਨ ਜੋ ਵਾਪਰੀਆਂ ਜਿਸ ਬਾਰੇ ਲੋਕੀਂ ਨਹੀਂ ਜਾਣਦੇ, (ਸਹੀ ਹੈ, ਸਤਿਗੁਰੂ ਜੀ।) ਅਤੇ ਬਸ ਸੌਖਾ ਹੈ ਦੋਸ਼ ਦੇਣਾ ਕਿਸੇ ਨੂੰ ਵੀ।