ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਕਿਉਂਕਿ ਸਮਾਜ਼ ਸਮੁਚੇ ਤੌਰ ਤੇ ਪਹਿਲਾਂ ਹੀ ਇਕ ਦਿਆਲੂ ਵੀਗਨ ਆਹਾਰ ਦਾ ਸਮਰਥਨ ਕਰਦੀ ਹੈ, ਅਤੇ ਦੂਜੇ (ਜਾਨਵਰ-ਲੋਕਾਂ ਦਾ) ਮਾਸ ਖਾਣ ਵਾਲੇ, ਭਾਵੇਂ ਉਹ ਇਹ ਕਰਦੇ ਹਨ, ਉਹ ਜਾਣਦੇ ਹਨ ਇਹ ਗਲਤ ਹੇ। ਅਤੇ ਸੋ ਉਹ ਆਪਣੇ ਦਿਲ ਵਿਚ ਵੀ ਪਛਤਾਵਾ ਕਰਦੇ ਹਨ। ਸੋ, ਉਹ ਹੈ ਜਿਵੇਂ ਉਹ ਆਪਣੇ ਗ੍ਰਹਿ ਨੂੰ ਸੁਰਖਿਅਤ ਰਖਦੇ ਹਨ। (...) ਸੋ, ਉਹ ਰੂਹਾਨੀ ਯੋਗਤਾ ਵਿਚ ਬਹੁਤ ਸ਼ਕਤੀਸ਼ਾਲੀ ਬਣ ਗਏ, ਅਤੇ ਇੰਝ ਉਹ ਆਪਣੇ ਗ੍ਰਹਿ ਦੀ ਰਖਿਆ ਕਰ ਸਕਦੇ ਹਨ। ਜੇਕਰ ਸਾਰੀ ਇਹ ਵੀਨਸ ਆਬਾਦੀ, ਬਿਨਾਂਸ਼ਕ, ਉਨਾਂ ਵਿਚੋਂ 100% ਸ਼ਾਕਾਹਾਰੀ ਜਾਂ ਵੀਗਨ ਹੋਣ, ਫਿਰ ਉਨਾਂ ਦਾ ਗ੍ਰਹਿ ਹੋਰ ਵੀ ਬਿਹਤਰ ਹੋਵੇਗਾ, ਬਸ ਬਚਣ ਨਾਲੋਂ ਬਿਹਤਰ, ਅਤੇ ਖੁਸ਼ਹਾਲ ਅਤੇ ਤਰਕੀ, ਅਤੇ ਟੈਕੋਨੋਲਜ਼ੀ ਦੇ ਪਖੋਂ ਇਸ ਤਰਾਂ ਬਹੁਤ ਉਨਤ। (...)