ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੂਰਜ ਅਤੇ ਚੰਦਰਮਾ, ਉਥੇ ਚੰਦਰਮਾ ਉਤੇ ਕੋਈ ਜੀਵ ਨਹੀਂ ਹਨ। ਭਾਵੇਂ ਜੇਕਰ ਤੁਸੀਂ ਉਥੇ ਜਾਂਦੇ ਹੋ, ਉਥੇ ਸਿਰਫ ਰੂਹਾਨੀ ਜੀਵ ਹਨ। ਅਤੇ ਚੰਦਰਮਾ ਆਪ ਖੁਦ ਇਕ ਮਹਾਨ ਰੂਹਾਨੀ ਜੀਵ ਹੈ ਸੂਰਜ਼ ਦੀ ਤਰਾਂ ਸਮਾਨ। ਸੂਰਜ਼ ਇਕ ਮਹਾਨ, ਮਹਾਨ, ਮਹਾਨ, ਮਹਾਨ ਰੂਹਾਨੀ ਜੀਵ ਹੈ, ਜੋ ਸਾਡੇ ਗ੍ਰਹਿ ਦੀ ਮਦਦ ਕਰਨ, ਸਾਡੀ ਧਰਤੀ ਉਤੇ ਸਾਰੇ ਜੀਵਾਂ ਦੀ ਪਾਲਣ ਪੋਸ਼ਣ ਕਰਨ ਲਈ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। (...) ਉਹ ਖੂਬਸੂਰਤ ਹੈ, ਅੰਦਰੋਂ ਖੂਬਸੂਰਤ, ਸਾਨੂੰ ਸਾਰਾ ਸਮਾਂ ਪਿਆਰ ਕਰਦਾ। ਕੋਈ ਪਖ-ਪਾਤ ਨਹੀਂ। ਹਮੇਸ਼ਾਂ ਪਿਆਰ, ਪਿਆਰ, ਪਿਆਰ। (...) ਸੂਰਜ ਇਕ ਪੰਜਵੇਂ ਪਧਰ ਦਾ ਜੀਵ ਹੈ, ਪੰਜਵੇਂ ਪਧਰ ਤੋਂ। (ਵਾਓ।) (...) ਅਤੇ ਚੰਦਰਮਾ ਦੇ ਜੀਵ, ਉਹ ਵੀ ਖੂਬਸੂਰਤ ਹਨ। ਉਹ ਵੀ ਸਾਨੂੰ ਬਹੁਤ ਹੀ ਪਿਆਰ ਕਰਦੇ ਹਨ। (...)