ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਜਕਰ ਅਸੀਂ ਵਧੇਰੇ ਤਕੜੇ ਹੋਈਏ, ਸਾਨੂੰ ਇਥੋਂ ਤਕ ਕੋਈ ਭੋਜ਼ਨ ਦੀ ਲੋੜ ਨਹੀਂ ਹੈ। ਜੇਕਰ ਅਸੀਂ ਚਾਹੁੰਦੇ ਹੁੰਦੇ, ਅਸੀਂ ਭੋਜ਼ਨ-ਰਹਿਤ ਵੀ ਰਹਿ ਸਕਦੇ ਹਾਂ। ਪਰ ਠੀਕ ਹੈ, ਅਗੇ ਚਲੋ, ਕੁਝ ਚੀਜ਼ ਖਾਓ, ਇਹ ਠੀਕ ਹੈ। ਆਦਤ - ਇਹ ਠੀਕ ਹੈ, ਕਿਉਂ ਨਹੀਂ? ਪਰ ਮੇਰਾ ਭਾਵ ਇਹ ਹੈ... (ਜਾਨਵਰ-ਲੋਕਾਂ ਦਾ) ਮਾਸ ਨਸ਼ਿਆਂ, ਸ਼ਰਾਬ, ਅਤੇ ਸਿਗਰਟਾਂ ਦੇ ਮੁਕਾਬਲੇ ਬਦਲਣਾ ਸੌਖਾ ਹੈ। ਸੋ ਹੁਣ, ਸਾਨੂੰ ਇਸ ਨੂੰ ਬਦਲਣਾ ਚਾਹੀਦਾ ਹੈ। ਹੈਂਜੀ? (ਹਾਂਜੀ।)