ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਧਿਆਪਕ ਨੇ ਬਹੁਤ ਸਾਰੀ ਮਿਹਨਤ ਕੀਤੀ ਤੁਹਾਨੂੰ ਸਿਖਾਉਣ ਲਈ, ਅਤੇ ਤੁਹਾਨੂੰ ਕਿਹਾ ਇਹ ਅਤੇ ਉਹ ਹਰ ਰੋਜ਼ ਸਿਖਣਾ ਜ਼ਰੂਰੀ ਹੈ । ਪਰ ਤੁਸੀਂ ਬਿਲਕੁਲ ਕੁਝ ਨਹੀਂ ਸਿਖਦੇ, ਅਤੇ ਤੁਸੀਂ ਕਲਾਸ ਨੂੰ ਅਕਸਰ ਨਹੀਂ ਜਾਂਦੇ, ਜਾਂ ਬਿਲਕੁਲ ਨਹੀਂ ਜਾਂਦੇ। ਇਕ ਦਿਨ ਅਧਿਆਪਕ ਚਾਹੁੰਦਾ ਸੀ ਕੁਝ ਚੀਜ਼ ਕਹਿਣੀ ਗਰੇਡੁਏਸ਼ਨ ਦਿਨ ਉਤੇ ਜਾਂ ਉਥੇ ਇਕ ਵਿਸ਼ੇਸ਼ ਸਥਿਤੀ ਸੀ, ਫਿਰ ਤੁਸੀਂ ਅੰਦਰ ਆ ਗਏ, ਸਿਰਫ ਰੌਲਾ ਪਾਉਣ ਲਈ। ਤੁਸੀਂ ਜ਼ਰਮਨ ਸਿਖਣੀ ਨਹੀਂ ਚਾਹੁੰਦੇ, ਤੁਸੀਂ ਹਮੇਸ਼ਾਂ ਕਿਉਂ ਚਾਹੁੰਦੇ ਹੋ ਅਧਿਆਪਕ ਨੂੰ ਦੇਖਣਾ? ਕਾਹਦੇ ਲਈ?