ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਤੁਸੀਂ ਗਲਤੀ ਵੀ ਕਰ ਸਕਦੇ ਹੋ, ਪਰ ਤੁਹਾਨੂੰ ਇਸਨੂੰ ਸੁਧਾਰਨਾ ਪਵੇਗਾ, ਧਰਮੀ ਰਾਹ ਤੇ ਵਾਪਸ ਆਉਣ ਲਈ। ਫਿਰ, ਇਹ ਠੀਕ ਹੈ। ਹਰ ਕੋਈ ਗਲਤੀਆਂ ਕਰਦਾ ਹੈ। ਪਰ ਗਲਤੀਆਂ ਕਰਨੀਆਂ ਜ਼ਾਰੀ ਨਾ ਰਖੋ, ਅਤੇ ਫਿਰ ਦੂਜ਼ੇ ਲੋਕਾਂ ਦੇ ਪਿਆਰ, ਦਿਆਲਤਾ ਅਤੇ ਸਹਿਣਸ਼ੀਲ਼ਤਾ ਦੀ ਦੁਰਵਰਤੋਂ ਕਰਨੀ। ਉਹ ਇਕ ਬਹੁਤਾ ਵਧੀਆ ਉਦਾਹਰਣ ਨਹੀਂ ਹੈ ਬਾਹਰ ਸਮਾਜ਼ ਲਈ। ਅਤੇ ਤੁਸੀਂ ਬਾਹਰ ਜਾਂਦੇ ਹੋ ਅਤੇ ਤੁਸੀਂ ਕਹਿੰਦੇ ਹੋ ਤੁਸੀਂ ਮੇਰੇ ਪੈਰੋਕਾਰ ਹੋ। ਅਤੇ ਫਿਰ ਤੁਸੀਂ ਇਹ ਕਰਦੇ ਹੋ, ਤੁਸੀਂ ਉਹ ਕਰਦੇ ਹੋ, ਜੋ ਕਿ ਸਹੀ ਨਹੀਂ ਹੈ... ਫਿਰ ਇਹ ਅਜਿਹਾ ਕਰਨ ਦਾ ਤਰੀਕਾ ਨਹੀਂ ਹੈ ।