ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਰਮ ਬਹੁਤ ਜ਼ਲਦੀ ਬਦਲਦੇ ਹਨ ਇਹਨਾਂ ਦਿਨਾਂ ਵਿਚ। ਮੈਂ ਕੋਈ ਚੀਜ਼ ਦਾ ਵਾਅਦਾ ਨਹੀਂ ਕਰ ਸਕਦੀ। ਮੈਂ ਵੀ ਚਾਹੁੰਦੀ ਸੀ ਅੰਤ ਤਕ ਰਹਿਣਾ ਥਾਏਲੈਂਡ ਦੇ ਸੈਮੀਨਾਰ ਵਿਚ, ਪਰ ਮੈਂ ਉਹ ਵੀ ਨਹੀਂ ਕਰ ਸਕੀ। ਮੂਲ ਵਿਚ, ਮੇਰਾ ਹਵਾਈ ਜ਼ਹਾਜ਼ ਦਾ ਟਿਕਟ ਬੁਕ ਕੀਤਾ ਗਿਆ ਸੀ ਅੰਤ ਤਕ, ਪਰ... ਅਤੇ ਨਾਲੇ ਮੈਂ ਚਾਹੁੰਦੀ ਸੀ ਦੇਖਣੇ ਉਨਾਂ ਦੇ ਬਹੁਤ ਵਧੀਆ ਪ੍ਰੋਗਰਾਮ, ਪਰ ਮੈਂ ਉਹ ਵੀ ਨਹੀਂ ਕਰ ਸਕੀ। ਮੈਂਨੂੰ ਛਡ ਕੇ ਜਾਣਾ ਪਿਆ। ਸੋ, ਤੁਸੀਂ ਕਦੇ ਕੁਝ ਚੀਜ਼ ਨਹੀਂ ਕਹਿ ਸਕਦੇ। ਸ਼ਾਇਦ ਦੋ ਦਿਨ ਪਹਿਲਾਂ, ਉਹ ਕਾਫੀ ਲੰਮਾ ਹੈ। ਸੋ ਜੇਕਰ ਮੈਂ ਹੁਣ ਵਾਅਦਾ ਕਰਦੀ ਹਾਂ ਅਤੇ ਫਿਰ ਮੈਂ ਵਾਪਸ ਨਾਂ ਆ ਸਕਾਂ, ਫਿਰ ਤੁਸੀਂ ਉਦਾਸ ਹੋਵੋਂਗੇ।