ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਇਕ ਚੁਟਕਲਾ ਹੈ: ਤਿੰਨ ਆਦਮੀ ਮੌਤ ਤੋਂ ਬਾਅਦ ਸਵਰਗ ਨੂੰ ਗਏ... ਆਪਣੀ ਜ਼ਰਮਨ ਬੋਲੀ ਨੂੰ ਮੁੜ ਠੀਕ ਕਰਦੀ ਹਾਂ। ਤਿੰਨ ਆਦਮੀ, ਮੌਤ ਹੋ ਗਈ, ਖਤਮ, ਸਵਰਗ ਨੂੰ ਚਲੇ ਗਏ - ਵਿਦੇਸ਼ੀ ਜ਼ਰਮਨ। ਸੇਂਟ ਪੀਟਰ ਨੇ ਉਨਾਂ ਨੂੰ ਪੁਛਿਆ, "ਤੁਸੀਂ ਕੀ ਚਾਹੁੰਦੇ ਹੋ?" ਹਰ ਇਕ ਨੂੰ ਇਕ ਇਛਾ ਦਿਤੀ ਗਈ। ਪਹਿਲੇ ਆਦਮੀ ਨੇ ਕਿਹਾ, "ਆਪਣੀ ਆਖਰੀ ਜਿੰਦਗੀ ਵਿਚ, ਮੈਂ ਬਹੁਤਾ ਹੁਸ਼ਿਆਰ ਨਹੀਂ ਸੀ। ਆਪਣੀ ਅਗਲੀ ਜਿੰਦਗੀ ਵਿਚ, ਜੇਕਰ ਮੇਰਾ ਧਰਤੀ ਉਤੇ ਮੁੜ ਜਨਮ ਹੁੰਦਾ ਹੈ, ਮੈਂ ਵਧੇਰੇ ਹੁਸ਼ਿਆਰ ਬਣਨਾ ਚਾਹੁੰਦਾ ਹਾਂ, ਕਹਿ ਲਵੋ, ਇਕ ਹਜ਼ਾਰ ਗੁਣਾਂ ਵਧ ਹੁਸ਼ਿਆਰ।" (ਸੇਂਟ) ਪੀਟਰ ਨੇ ਕਿਹਾ, "ਠੀਕ ਹੈ, ਤੁਸੀਂ ਇਕ ਚੰਗੀ ਜਿੰਦਗੀ ਬਿਤਾਈ; ਤੁਸੀਂ ਇਕ ਚੰਗੇ, ਭਲੇ ਆਦਮੀ ਹੋ। ਤੁਹਾਨੂੰ ਇਕ ਹਜ਼ਾਰ ਗੁਣਾਂ ਵਧ ਆਈ ਕਿਊ ਮਿਲਦਾ ਹੈ।" ਸ਼ਾਨਦਾਰ, ਵਧੀਆ! ਸੋ ਉਹ ਧਰਤੀ ਨੂੰ ਵਾਪਸ ਗਿਆ।