ਵਿਸਤਾਰ
ਡਾਓਨਲੋਡ Docx
ਹੋਰ ਪੜੋ
ਖੈਰ, ਬਚਾ ਸਤੁੰਸ਼ਟ ਨਹੀਂ ਸੀ, ਸੋ ਉਹ ਸਕੂਲ ਨੂੰ ਗਈ ਅਤੇ ਆਪਣੀ ਸਹੇਲੀ ਨੂੰ ਸ਼ਿਕਾਇਤ ਕੀਤੀ, "ਤੁਸੀਂ ਜਾਣਦੇ ਹੋ, ਮੇਰੀ ਮੌਮ ਨੇ ਕਦੇ ਨਹੀਂ ਕਿਹਾ ਉਹ ਕਿਤਨੀ ਬੁਢੀ ਹੈ, ਉਸ ਦਾ ਵਜ਼ਨ ਕਿਤਨਾ ਹੈ। ਕਾਹਦੇ ਲਈ?" ਅਤੇ ਕੁੜੀ ਦੋਸਤ ਨੇ ਕਿਹਾ, "ਖੈਰ, ਤੁਹਾਨੂੰ ਪੁਛਣ ਦੀ ਨਹੀਂ ਲੋੜ। ਉਸ ਦੇ ਡਰਾਈਵਰ ਲਾਈਸੇਂਸ ਨੂੰ ਦੇਖੋ। ਇਹ ਸਭ ਉਥੇ ਹੈ।" ਛੋਟੀ ਕੁੜੀ ਘਰ ਨੂੰ ਗਈ ਅਤੇ ਆਪਣੀ ਮਾਂ ਦੇ ਬੈਗ ਵਿਚ ਗੁਪਤ ਰੂਪ ਵਿਚ ਅੰਦਰ ਜਾਂਦੀ ਅਤੇ ਡਰਾਈਵਰ ਲਾਈਸੇਂਸ ਲਭਦੀ ਹੈ।