ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਮੈਂ ਇਥੇ ਹਾਂ, ਤੁਹਾਨੂੰ ਵੀ ਧਿਆਨ ਇਕਾਗਰ ਕਰਨਾ ਚਾਹੀਦਾ ਹੈ, ਉਵੇਂ ਜਿਵੇਂ ਤੁਸੀਂ ਅਭਿਆਸ ਕਰਦੇ ਹੋਵੋਂ। ਇਹ ਵੀ ਇਕ ਕਿਸਮ ਦਾ ਅਭਿਆਸ ਹੈ, ਵਿਧੀਆਂ ਵਿਚੋਂ ਇਕ। ਇਸੇ ਕਰਕੇ, ਬੁਧ ਨੇ ਕਿਹਾ, "ਉਥੇ 84,000 ਵਿਧੀਆ ਹਨ ਮੈਡੀਟੇਸ਼ਨ ਲਈ।" ਇਸ ਦਾ ਇਹ ਭਾਵ ਨਹੀਂ ਹੈ ਕਿ ਤੁਸੀਂ ਹਰ ਰੋਜ਼ ਵਖਰੇ ਢੰਗ ਨਾਲ ਮੈਡੀਟੇਸ਼ਨ ਕਰੋ। ਉਥੇ ਸਿਰਫ ਇਕੋ ਹੈ, ਉਹ ਹੈ ਕੁਆਨ ਯਿੰਨ ਵਿਧੀ। ਪਰ ਉਥੇ ਅਨੇਕ ਹੀ ਤਰੀਕੇ ਹਨ ਆਪਣਾ ਧਿਆਨ ਇਕਾਗਰ ਕਰਨ ਲਈ, ਅਤੇ ਵਿਧੀ ਦੀ ਚੰਗੀ ਵਰਤੋਂ ਕਰਨ ਲਈ ਮੈਡੀਟੇਸ਼ਨ ਦਾ ਅਭਿਆਸ ਕਰਨ ਲਈ।