ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਵੀਗਨ ਵਲ ਮੁੜੋ ਅਤੇ ਪਛਚਾਤਾਪ ਕਰੋ। ਉਹੀ ਹੈ ਜਿਸ ਦੀ ਮੈਨੂੰ ਲੋੜ ਹੈ। ਉਹੀ ਹੈ ਜਿਸ ਦੀ ਮੈਨੂੰ ਲੋੜ ਹੈ ਇਕ ਬਹਾਨਾ ਬਨਾਉਣ ਦੀ ਮਦਦ ਕਰਨ ਲਈ। (ਹਾਂਜੀ।) ਪਿਰ ਉਨਾਂ ਨੂੰ ਕਦੇ ਵੀ ਨਰਕ ਨੂੰ ਜਾ ਕੇ ਦੁਖੀ ਨਹੀਂ ਹੋਣਾ ਪਵੇਗਾ। ਭਾਵੇਂ ਜੇਕਰ ਉਨਾਂ ਕੋਲ ਸ਼ਾਇਦ ਕਾਫੀ ਗੁਣ ਨਾਂ ਹੋਣ ਸਵਰਗ ਨੂੰ ਜਾਣ ਲਈ, ਉਹ ਮੁੜ ਜਨਮ ਲੈ ਸਕਦੇ ਹਨ ਦੁਬਾਰਾ ਅਤੇ ਮਨੁਖੀ ਜੀਵਨ ਦਾ ਅਨੰਦ ਮਾਣ ਸਕਦੇ, ਸਿਹਤ, ਖੁਸ਼ਹਾਲੀ, ਅਤੇ ਇਕ ਕਾਫੀ ਚੋਖੇ ਜੀਵਨ ਵਿਚ। ਪਰ ਮੈਂ ਉਨਾਂ ਸਾਰਿਆਂ ਨੂੰ ਲਿਜਾ ਸਕਦੀ ਹਾਂ ਸਵਰਗ ਨੂੰ ਜੇਕਰ ਉਹ ਬਸ ਵੀਗਨ ਬਣਦੇ ਅਤੇ ਪਸ਼ਚਾਤਾਪ ਕਰਦੇ ਹਨ।