ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਫਰਕ ਨਹੀਂ ਪੈਂਦਾ ਜੇਕਰ ਉਨਾਂ ਨੇ ਪੈਸੇ ਲਏ ਸਮਾਜ਼ ਤੋਂ ਅਤੇ ਅਦਾ ਕੀਤਾ ਪ੍ਰਾਈਵੇਟ ਗਰਭਪਾਤ ਲਈ। ਇਹ ਪ੍ਰਾਈਵੇਟ ਜਾਂ ਸਮਾਜ਼ਕ ਬਾਰੇ ਨਹੀਂ ਹੈ। ਇਹੀ ਹੈ ਬਸ ਕਿ ਗਰਭਪਾਤ ਇਕ ਮਹਾਨ ਪਾਪ ਹੈ। (ਹਾਂਜੀ।) ਅਤੇ ਕੋਈ ਵੀ ਜਿਹੜਾ ਇਹਦਾ ਸਮਰਥਨ ਕਰਦਾ ਹੈ ਉਹਨੂੰ ਸਜ਼ਾ ਦਿਤੀ ਜਾਵੇਗੀ ਨਰਕ ਵਿਚ ਕਤਲ ਕਰਨ ਲਈ, ਖਾਸ ਕਰਕੇ ਮਨੁਖਾ ਨੂੰ ਮਾਰਨ ਲਈ। (ਹਾਂਜੀ।) ਅਤੇ ਫਿਰ ਜਿਹੜਾ ਵੀ ਇਹਦੇ ਨਾਲ ਸੰਬੰਧਿਤ ਹੈ, ਇਥੋਂ ਤਕ ਬੇਗੁਨਾਹ ਕਰ ਅਦਾ ਕਰਨ ਵਾਲਿਆਂ ਨੂੰ ਵੀ, ਸਜ਼ਾ ਦਿਤੀ ਜਾਵੇਗੀ। (ਓਹ!) ਉਹੀ ਸਮਸਿਆ ਹੈ।