ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਵੀ ਉਥੇ ਕੁਝ ਸਮਸਿਆ ਹੋਵੇ ਕਿਸੇ ਪ੍ਰਾਈਵੇਟ ਨਾਗਰਿਕ ਨਾਲ, ਉਹ ਬਸ ਬਣਾਉਂਦੇ ਹਨ ਇਕ ਗੋਫੰਡਮੀਂ। (ਓਹ, ਹਾਂਜੀ।) ਅਤੇ ਹਰ ਇਕ ਵਿਚ ਪਾਉਂਦਾ ਹੈ। (ਹਾਂਜੀ।) ਮੇਰੇ ਰਬਾ! ਬਹੁਤ ਸਾਰੇ ਲੋਕ। ਅਜ਼ਨਬੀ, ਉਹ ਇਥੋਂ ਤਕ ਜਾਣਦੇ ਵੀ ਨਹੀਂ ਕੌਣ ਕੌਣ ਹੈ। ਉਹ ਬਸ ਕੁਝ ਪਾਉਂਦੇ ਹਨ ਵਿਚ ਅਤੇ ਉਸ ਵਿਆਕਤੀ ਦੀ ਮਦਦ ਕਰਦੇ ਹਨ ਆਪਣਾ ਜੀਵਨ ਮੁੜ ਉਸਾਰਨ ਲਈ। (ਹਾਂਜੀ। ਮੈਂ ਉਹ ਦੇਖਿਆ ਹੈ।) ਕੋਈ ਵੀ ਜਿਸ ਨੂੰ ਉਹ ਜਾਣਦੇ ਹਨ, ਜਾਂ ਚੰਗਾ ਮੰਤਵ, ਉਹ ਆਪਣਾ ਨਿਜ਼ੀ ਧੰਨ ਵਿਚ ਪਾਉਂਦੇ ਹਨ ਮਦਦ ਕਰਨ ਲਈ।