ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਕਲਪਨਾ ਕਰੋ ਕਿਤਨੇ ਲੋਕ ਜਾਨਵਰਾਂ ਨੂੰ ਖਾਣਾ ਬੰਦ ਕਰਨਗੇ ਅਤੇ ਉਨਾਂ ਨੂੰ ਸ਼ਾਂਤੀ ਵਿਚ ਰਹਿਣ ਦੇਣਗੇ। (ਹਾਂਜੀ।) ਅਤੇ ਦੁਖ ਘਟ ਅਤੇ ਘਟ ਹੋ ਜਾਵੇਗਾ, ਅਤੇ ਲੋਕੀਂ ਵਧੈਰੇ ਅਤੇ ਵਧੇਰੇ ਅਤੇ ਹੋਰ ਵਧੇਰੇ ਪ੍ਰਭੂ ਨਾਲ ਜੁੜ ਜਾਣਗੇ ਆਪਣੇ ਆਵਦੇ ਢੰਗ ਵਿਚ। (ਹਾਂਜੀ।) ਸੋ ਘਟ ਦੁਖ ਉਨਾਂ ਲਈ, ਘਟ ਕਰਮ ਉਨਾਂ ਲਈ। ਅਸੀਂ ਮਨੁਖਾਂ ਦੀ ਮਦਦ ਕਰਦੇ ਹਾਂ ਜਾਨਵਰਾਂ ਦੀ ਮਦਦ ਕਰਨ ਨਾਲ। (ਹਾਂਜੀ।)