ਵਿਸਤਾਰ
ਡਾਓਨਲੋਡ Docx
ਹੋਰ ਪੜੋ
ਰੂਹਾਨੀ ਫੌਜ਼ੀ। ਕਿਸੇ ਨੂੰ ਨਾਂ ਮਾਰਨਾ, ਕਿਸੇ ਚੀਜ਼ ਨੂੰ ਹਾਨੀ ਨਾਂ ਪਹੁੰਚਾਉਣੀ। (ਹਾਂਜੀ।) ਇਥੋਂ ਤਕ ਜਾਨਵਰਾਂ ਨੂੰ ਵੀ ਨਹੀਂ। (ਅਸੀਂ ਕੇਵਲ ਉਨਾਂ ਨੂੰ ਬਚਾਉਂਦੇ ਹਾਂ।) ਹਾਂਜੀ, ਅਸੀਂ ਸਖਤ ਕੋਸ਼ਿਸ਼ ਕਰਦੇ ਹਾਂ ਉਨਾਂ ਨੂੰ ਬਚਾਉਣ ਦੀ। ਅਸੀਂ ਕੁਝ ਬਚਾਏ ਹਨ, ਘਟੋ ਘਟ ਕੁਝ ਮਿਲੀਅਨ ਹੀ ਜਾਨਵਰ। (ਹਾਂਜੀ, ਹਾਂਜੀ।) ਹਰ ਸਾਲ, ਜਿਉਂ ਅਸੀਂ ਕੰਮ ਕਰਦੇ ਹਾਂ, ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ, ਅਸੀਂ ਵਧੇਰੇ ਅਤੇ ਹੋਰ ਵਧੇਰੇ ਬਚਾਉਂਦੇ ਹਾਂ।