ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਤਨਾ ਜਿਆਦਾ ਤੁਸੀਂ ਅਭਿਆਸ ਕਰਦੇ ਹੋ, ਉਤਨਾ ਜਿਆਦਾ ਤੁਸੀਂ ਨਹੀਂ ਪ੍ਰਵਾਹ ਕਰਦੇ ਕਿ ਤੁਹਾਡੇ ਕੋਲ ਕਿਤਨਾ ਹੈ ਜਾਂ ਨਹੀਂ ਹੈ ਬਾਰੇ। ਤੁਸੀਂ ਬਸ ਸ਼ਾਂਤੀ ਚਾਹੁੰਦੇ ਹੋ, ਟਿਕਾਉ, ਸਥਿਰਤਾ ਆਪਣੀ ਜਿੰਦਗੀ ਵਿਚ, ਤਾਂਕਿ ਤੁਸੀਂ ਅਜ਼ੇ ਵੀ ਖੋਜ਼ ਕਰਨੀ ਜ਼ਾਰੀ ਰਖ ਸਕੋਂ ਆਪਣੇ ਅੰਦਰੂਨੀ ਮਹਾਨ ਆਪੇ ਦੀ, ਕਿਉਂਕਿ ਉਹ ਹੈ ਸਭ ਤੋਂ ਮਹਤਵਪੂਰਨ ਚੀਜ਼ ਅਤੇ ਅਸੀਂ ਖੁਸ਼ ਹਾਂ ਉਹਦੇ ਨਾਲ ਵਿਕਸਤ ਹੋਣ ਲਈ।