ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸੇ ਕਰਕੇ, ਮੈਂ ਤੁਹਾਨੂੰ ਕਿਹਾ ਹੈ, ਜੇਕਰ ਤੁਹਾਡੇ ਕੋਲ ਕਰਾਮਾਤੀ ਸ਼ਕਤੀ ਹੈ, ਭੁਲ ਜਾਵੋ ਕਿ ਤੁਹਾਡੇ ਕੋਲ ਇਹ ਹੈ, ਇਹਦੀ ਵਰਤੋਂ ਨਾ ਕਰੋ, ਨਹੀਂ ਤਾਂ ਇਹ ਆਦਤ ਨੂੰ ਜ਼ਾਰੀ ਰਖਦਾ ਹੈ, ਅਤੇ ਇਹ ਹੈ ਬਸ ਜਿਵੇਂ ਇਸ ਭੌਤਿਕ ਅਤੇ ਐਸਟਰਲ ਸੰਸਾਰ ਤੋਂ ਉਧਾਰਾ ਲੈਣੀ, ਅਤੇ ਤੁਹਾਨੂੰ ਬਹੁਤ ਜਿਆਦਾ ਅਦਾ ਕਰਨਾ ਪਵੇਗਾ ਅੰਤ ਵਿਚ, ਜਾਂ ਇਹ ਕਟ ਦੇਵੇਗੀ ਕੁਝ ਤੁਹਾਡੇ ਰੂਹਾਨੀਂ ਗੁਣਾਂ ਦੇ ਅੰਕਾਂ ਨੂੰ।