ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਨਹੀਂ ਅਜ਼ੇ ਜਾਣਦੀ ਕਦੋਂ ਮੈਂ ਜਾ ਰਹੀ ਹਾਂ, ਸੋ ਤੁਸੀ ਰਹਿ ਸਕਦੇ ਹੋ ਜਿਤਨਾ ਚਿਰ ਤੁਸੀਂ ਆਲੇ ਦੁਆਲੇ ਮੇਰਾ ਨਕ (ਮੈਨੂੰ) ਦੇਖ ਸਕੋਂਗੇ। (ਇਹ ਕਹਿੰਦਾ ਹੈ,) "ਉਹ ਜਿਤਨਾ ਚਿਰ ਸੰਭਵ ਹੈ ਰਹਿਣਗੇ!" ਇਹ ਨਹੀਂ ਕਹਿੰਦਾ, "ਜੇਕਰ ਉਹ ਰਹਿ ਸਕਦੇ ਹਨ ਜਾਂ ਨਹੀਂ।" ਇਹ ਕਹਿੰਦਾ ਹੈ, "ਉਹ ਰਹਿ ਸਕਦੇ ਜਿਤਨੇ ਚਿਰ ਲਈ ਸੰਭਵ ਹੈ!" ਇਥੇ ਘਰ ਦਾ ਬੌਸ, ਮਾਲਕ ਕੌਣ ਹੈ? ਬਸ ਕਹਿੰਦੇ, ਬਸ ਇਹੀ। "ਮੈਂ ਰਹਾਂਗਾ ਜਦੋਂ ਤਕ ਇਹ ਸੰਭਵ ਹੈ!" ਇਸ ਦਾ ਭਾਵ ਮੇਰੀ ਸੰਭਾਵਨਾ ਨਹੀਂ ਹੈ! ਉਹ ਕਹਿੰਦੇ ਹਨ ਜਿਤਨੇ ਚਿਰ ਲਈ ਉਨਾਂ ਦੀ ਸੰਭਾਵਨਾ ਹੈ। ਜਿਵੇ, ਜਿਨਾਂ ਚਿਰ ਉਨਾਂ ਕੋਲ ਧੰਨ ਹੈ, ਜਿੰਨਾਂ ਚਿਰ ਉਨਾਂ ਕੋਲ ਨੌਕਰੀ ਹੈ, ਠੀਕ ਹੈ, ਉਹ ਬਸ ਰਹਿਣਗੇ। ਨਹੀਂ ਪ੍ਰਵਾਹ ਕਰਦੇ ਜੇਕਰ ਮੈਂ ਇਹ ਪਸੰਦ ਕਰਦੀ ਹਾਂ ਜਾਂ ਨਹੀਂ। ਤੁਸੀਂ ਦੇਖਿਆ? ਕਿਉਂ ਅਰਜ਼ੀ ਦਿੰਦੇ? ਅਰਜ਼ੀ ਦੇਣ ਦੀ ਕੀ ਲੋੜ ਹੈ? ਉਹ ਕਿਵੇਂ ਵੀ ਰਹਿਣਗੇ, ਜਿਤਨਾ ਚਿਰ ਉਹ ਚਾਹੁਣ।