ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁਧ ਨੂੰ ਜਾਂ ਕਿਸੇ ਵੀ ਗਿਆਨਵਾਨ ਸੰਤ ਦੀ ਨਿਖੇਧੀ ਕਰਨੀ, ਨਿੰਦਿਆ ਕਰਨੀ ਸਭ ਤੋਂ ਗੰਭੀਰ ਪਾਪਾਂ ਵਿਚੋਂ ਇਕ ਹੈ। ਜਾਂ ਬੁਧ ਨੂੰ ਮਾਰਨਾ, ਜਾਂ ਉਹਦੇ ਮਾਪਿਆਂ ਨੂੰ ਮਾਰਨਾ, ਜਾਂ ਆਪਣੇ ਮਾਪਿਆਂ ਨੂੰ ਨੁਕਸਾਨ ਪਹੁੰਚਾਉਣਾ ਕਿਸੇ ਢੰਗ ਨਾਲ। ਬੁਧ ਨੂੰ ਨੁਕਸਾਨ ਪਹੁੰਚਾਉਣਾ ਕਿਸੇ ਤਰਾਂ ਵੀ, ਹਾਨੀ ਪਹੁੰਚਾਉਣ ਲਈ, ਇਹਦਾ ਜ਼ਰੂਰੀ ਇਹ ਭਾਵ ਨਹੀਂ ਇਕ ਚਾਕੂ ਦੀ ਵਰਤੋਂ ਕਰਨੀ, ਜਾਂ ਸਰੀਰਕ ਤੌਰ ਤੇ ਦਰਦ ਪਹੁੰਚਾਉਣਾ। ਹਾਨੀ ਪਹੁੰਚਾਉਣੀ ਉਹਨਾਂ ਦੀ ਇਜ਼ਤ, ਮਾਣ ਸਨਮਾਨ ਪ੍ਰਤੀ।