ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਅਪਰਾਧੀ ਕਦੇ ਕਦਾਂਈ, ਅਨੇਕ ਹੀ ਖਿਮਾਯੋਗ ਹਨ ਸਵਰਗਾਂ ਦੀਆਂ ਨਜ਼ਰਾਂ ਅਤੇ ਸਤਿਗੁਰੂ ਦੀਆਂ ਨਜ਼ਰਾਂ ਵਿਚ। ਸਤਿਗੁਰੂ ਹਮੇਸ਼ਾਂ ਉਹਨਾਂ ਨੂੰ ਮਾਫ ਕਰ ਦਿੰਦਾ ਹੈ ਅਤੇ ਉਹਨਾਂ ਨੂੰ ਸਮਝਦਾ ਹੈ ਅਤੇ ਉਹਨਾਂ ਦੀ ਮਦਦ ਕਰ ਸਕਦਾ ਹੈ। ਪਰ ਜੇਕਰ ਇਕ ਪੈਰੋਕਾਰ ਪਹਿਲੇ ਹੀ ਜਾਣਦਾ ਹੈ ਸਹੀ ਗਲਤ ਤੋਂ, ਪਾਲਿਆ ਗਿਆ, ਸਿਖਾਇਆ ਗਿਆ, ਸੁਰਖਿਅਤ ਰਖਿਆ ਗਿਆ ਅਤੇ ਦੇਖ ਭਾਲ ਕੀਤੀ ਗਈ ਉਵੇਂ ਜਿਵੇਂ ਸਤਿਗੁਰੂ ਦੇ ਆਪਣੇ ਬਚਿਆਂ ਦੀ ਤਰਾਂ, ਅਤੇ ਅਜ਼ੇ ਵੀ ਜਾਂਦਾ ਹੈ ਸਤਿਗੁਰੂ ਦੇ ਵਿਰੁਧ, ਅਜਿਹੇ ਇਕ ਭਿਆਨਕ ਤਰੀਕੇ ਵਿਚ, ਉਹ ਬਣਾਉਂਦਾ ਹੈ ਸਤਿਗੁਰੂ ਨੂੰ ਬੇਸਹਾਰਾ।