ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਅਭਿਆਸ ਕਰਦੇ ਹੋ ਕਿਉਂਕਿ ਤੁਸੀਂ ਬਿਹਤਰ ਬਣਨਾ ਚਾਹੁੰਦੇ ਹੋ; ਤੁਸੀਂ ਆਪਣੇ ਆਪ ਨੂੰ ਹੁਣ ਜਾਨਣਾ ਚਾਹੁੰਦੇ ਹੋ। ਅਤੇ ਇਹ ਤੁਹਾਡੇ ਲਈ ਚੰਗਾ ਹੈ ਅਨੇਕ ਹੀ ਤਰੀਕਿਆਂ ਵਿਚ, ਅਨੇਕ ਤਰੀਕਿਆ ਵਿਚ ਜਿਵੇਂ ਤੁਸੀਂ ਇਹ ਜਾਣ ਲਿਆ ਹੈ। ਅਤੇ ਫਿਰ, ਇਸ ਤੋਂ ਇਲਾਵਾ, ਇਕੇਰਾਂ ਤੁਸੀਂ ਉਸ ਤਰਾਂ ਮੈਡੀਟੇਸ਼ਨ ਕਰਦੇ ਹੋ, ਤੁਸੀਂ ਵੀ ਆਪਣੇ ਮਾਸਟਰ, ਗੁਰੂ ਬਣ ਜਾਵੋਂਗੇ। ਅਤੇ ਤੁਹਾਡੇ ਕੋਲ ਵਧੇਰੇ ਸ਼ਕਤੀ ਹੋਵੇਗੀ। ਅਤੇ ਤੁਸੀਂ ਹੋਰਨਾਨ ਲੋਕਾਂ ਦੀ ਮਦਦ ਕਰ ਸਕੋਂਗੇ। ਤੁਹਾਡੇ ਕੋਲ ਖੁਸ਼ਬਿਆਨੀ ਹੋਵੇਗੀ। ਤੁਸੀਂ ਲੋਕਾਂ ਨੂੰ ਯਕੀਨ ਦਵਾ ਸਕੋਂਗੇ। ਤੁਸੀਂ ਇਥੋਂ ਤਕ ਸ਼ਾਇਦ ਲੋਕਾਂ ਨੂੰ ਇਸ ਮਾਰਗ ਉਤੇ ਜਾਣ ਲਈ ਤਬਦੀਲ ਕਰ ਸਕੋਂਗੇ ਅਤੇ ਉਨਾਂ ਦੀ ਮਦਦ ਵੀ। ਤੁਸੀਂ ਦੇਖਿਆ ਮੇਰਾ ਭਾਵ? ਉਥੇ ਇਕ ਵਿਆਕਤੀ ਲਈ ਮਕਤੀ ਨਾਲ ਕੋਈ ਸਮਸਿਆ ਨਹੀਂ; ਜੇਕਰ ਉਹ ਸਤਿਗੁਰੂ ਵਿਚ ਵਿਸ਼ਵਾਸ਼ ਕਰਦਾ ਹੈ, ਉਹ ਚਲਾ ਗਿਆ, ਗਲ ਖਤਮ। (...)