ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸੁਣਿਆ ਹੈ ਕਿ ਕਦੇ ਕਦਾਂਈ ਅਮਰੀਕਾ ਤੋਂ ਦੀਖਿਅਕ ਔ ਲੈਕ (ਵੀਐਤਨਾਮ) ਨੂੰ ਜਾਂਦੇ ਸੀ, ਆਪਣੇ ਨਾਲ ਮੇਰੀਆਂ ਵੀਡਿਓਆਂ ਲਿਜਾਂਦੇ, ਅਤੇ ਹਵਾਈ ਅਡੇ ਉਤੇ ਪੁਲੀਸ ਵੀਡਿਓਆਂ ਅਤੇ ਮੇਰੀਆਂ ਤਸਵੀਰਾਂ ਨੂੰ ਜ਼ਬਤ ਕਰ ਲੈਂਦੇ। ਉਹ ਵੀਡਿਓ ਘਰ ਨੂੰ ਲੈ ਗਏ, ਉਨਾਂ ਦੇ ਬਚਿਆਂ ਨੇ ਦੇਖੀਆਂ, ਅਤੇ ਉਹ ਸਾਰੇ ਵੀਗਨ ਬਣ ਗਏ। "ਜੋ ਵੀ ਜਾਂਦਾ ਹੈ ਵਾਪਸ ਆਉਂਦਾ ਹੈ।" (...) ਸੋ ਅਸੀਂ ਇਕ ਚੀਜ਼ ਗੁਆ ਦਿੰਦੇ ਹਾਂ ਪਰ ਕੋਈ ਹੋਰ ਚੀਜ਼ ਪ੍ਰਾਪਤ ਕਰਦੇ ਹਾਂ। ਕਦੇ ਕਦਾਂਈ, ਪੁਲੀਸ ਆਦਮੀ ਗੁਪਤ ਧਰਮਾ ਗਾਰਡ ਹਨ, ਪਰ ਸਾਨੂੰ ਪਤਾ ਨਹੀਂ ਸੀ ਅਤੇ ਭੁਗਤਾਨ ਨਹੀਂ ਕਰਨਾ ਪਿਆ। ਉਹ (ਪੁਲੀਸਆਦਮੀ) ਸਾਡੇ ਲਈ ਕੰਮ ਕਰਦੇ ਸਨ। ਉਹ ਨਹੀਂ ਜਿਤ ਸਕੇ ! (ਹਾਂਜੀ।)