ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਜ਼ਾਦੀ ਦੀ ਚੋਣ ਇਸ ਤਰਾਂ ਹੈ: ਪ੍ਰਮਾਤਮਾ ਦਾ ਰਾਹ ਚੁਣੋ। ਇਹ ਤੁਹਾਡੇ ਲਈ ਬਿਹਤਰ ਹੈ। ਪਰ ਜੇਕਰ ਤੁਸੀਂ ਦੂਜੇ ਰਾਹ ਦੀ ਚੋਣ ਕਰਨਾ ਚਾਹੁੰਦੇ ਹੋ. ਉਥੇ ਗੜਬੜ ਹੋਵੇਗੀ। ਅਤੇ ਫਿਰ, ਅੰਤ ਵਿਚ, ਤੁਹਾਨੂੰ ਇਸ ਰਾਹ ਨੂੰ ਵਾਪਸ ਮੁੜਨਾ ਪਵੇਗਾ ਕਿਵੇਂ ਵੀ। ਇਹ ਬਸ ਲੰਮਾ ਹੈ, ਹੋਰ ਮੁਸੀਬਤ। ਸੋ, ਕਿਉਂ ਨਾ ਤੁਸੀਂ ਸ਼ਾਇਦ ਬਸ ਪ੍ਰਭੂ ਦੀ ਰਜ਼ਾ ਦੀ ਸ਼ੁਰੂ ਤੋਂ ਹੀ ਚੋਣ ਕਰੋ। ਪ੍ਰਮਾਤਮਾ ਤੁਹਾਨੂੰ ਨਹੀਂ ਰੋਕਦੇ ਜੇਕਰ ਤੁਸੀਂ ਉਲਟ ਦਿਸ਼ਾ ਦੀ ਚੋਣ ਕਰਦੇ ਹੋ। ਇਹੀ ਹੈ ਕਿ ਤੁਹਾਨੂੰ ਜਿਆਦਾਾ ਸਮਾਂ ਲਗੇਗਾ, ਤੁਹਾਨੂੰ ਦੁਖ ਦਿੰਦਾ ਹੈ। ਅੰਤ ਵਿਚ, ਤੁਹਾਨੂੰ ਸਮਰਪਣ ਕਰਨਾ ਪਵੇਗਾ, ਵਾਪਸ ਜਾਣਾ ਪਵੇਗਾ ਅਤੇ ਇਹ ਦੂਰ ਹੈ। ਬਸ ਇਹੀ। ਸੋ ਇਥੇ ਕੋਈ ਸੁੰਤਤਰ ਇਛਾ ਨਹੀਂ ਹੈ, ਮੇਰੇ ਵਿਚ ਵਿਸ਼ਵਾਸ਼ ਕਰੋ। ਮੇਰੇ ਤੇ ਵਿਸ਼ਵਾਸ਼ ਕਰੋ, ਕੋਈ ਸੁੰਤਤਰ ਇਛਾ ਨਹੀਂ। (...)