ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਕਹਾਣੀ ਹੈ ਜੋ ਸਾਨੂੰ ਯਾਦ ਦਿਲਾਉਂਦੀ ਹੈ ਕਿ ਉਥੇ ਬਸ ਸਿਰਫ ਇਹ ਸੰਸਾਰ ਹੀ ਨਹੀਂ ਹੈ ਜੋ ਮੌਜ਼ੂਦ ਹੈ ਵਿਚ ਰਹਿਣ ਲਈ। ਭਾਵੇਂ ਕਿਤਨੇ ਵੀ ਅਮੀਰ ਅਸੀਂ ਹੋਈਏ, ਅਸੀਂ ਛਡ ਕੇ ਚਲੇ ਜਾਵਾਂਗੇ। ਕਿਉਂਕਿ ਅਸੀਂ ਆਪਣੀ ਸਾਰੀ ਉਮਰ ਘਾਲਣਾ ਕਰਦੇ ਰਹੇ ਹਾਂ ਬਸ ਸਿਰਫ ਆਪਣੀ ਆਰਾਮ ਵਾਲੀ ਜਿੰਦਗੀ ਕਮਾਉਣ ਲਈ ਜਾਂ ਅਮੀਰੀ, ਪਰ ਫਿਰ, ਸਾਨੂੰ ਇਹ ਛਡਣਾ ਪਵੇਗਾ ਬਿਨਾਂ ਕਿਸੇ ਚੀਜ਼ ਦੇ, ਅਤੇ ਇਕਲੇ। (ਹਾਂਜੀ, ਸਤਿਗੁਰੂ ਜੀ।) ਅਤੇ ਇਥੋਂ ਤਕ ਜਾਣਦੇ ਤਕ ਵੀ ਨਹੀਂ ਕੀ ਤਕਦੀਰ ਸਾਡੇ ਲਈ ਉਡੀਕਦੀ ਹੈ।