ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਬਸ ਤਬਾਹੀ ਵਾਲਾ ਸਮਾਂ ਹੈ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਨਰਮੀ ਦਾ ਸਮਾਂ ਪਹਿਲੇ ਹੀ ਲੰਘ ਚੁਕਾ ਹੈ। (ਵਾਓ।) ਇਥੋਂ ਤਕ ਇਹਦੀ ਪੂਛ ਦਾ ਸਿਰਾ ਵੀ ਪਹਿਲੇ ਹੀ ਲੰਘ ਚੁਕਾ ਹੈ। (ਵਾਓ।) ਸੋ ਮਨੁਖਾਂ ਨੂੰ ਨਹੀਂ ਮਾਫ ਕੀਤਾ ਜਾਵੇਗਾ। ਅਸੀਂ ਬਹੁਤ ਸਖਤ ਕੰਮ ਕਰ ਰਹੇ ਹਾਂ ਸਵਰਗਾਂ ਨਾਲ, ਕੋਸ਼ਿਸ਼ ਕਰਦੇ ਬਚਾਉਣ ਲਈ ਜਿਤਨੇ ਅਸੀਂ ਬਚਾ ਸਕੀਏ, ਪਰ ਅੰਤ ਵਿਚ, ਉਨਾਂ ਸਾਰਿਆਂ ਨੂੰ ਆਪ ਜਵਾਬਦੇਹ ਹੋਣਾ ਪਵੇਗਾ ਆਪਣੇ ਕਾਰਜ਼ਾਂ ਅਤੇ ਜੀਵਨਸ਼ੈਲੀ ਲਈ।