ਇਕ-ਸਾਲ ਦਾ ਰਾਜ਼ਾ, ਨੌਂ ਹਿਸਿਆਂ ਦਾ ਤੀਸਰਾ ਭਾਗ2022-01-06ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਸੋ ਬੁਧ ਨੇ ਕਿਹਾ ਸੀ ਦਾਨ ਪੁੰਨ ਵਧੀਆ ਹੈ। ਭਾਵ ਦੁਨਿਆਵੀ ਜਾਂ ਮਾਨਸਿਕ ਦਾਨ ਪੁੰਨ ਚੰਗਾ ਹੈ। ਪਰ ਸਭ ਤੋ ਵਧੀਆ ਦਾਨ ਹੈ ਅਸਲੀ ਧਰਮ ਦੇਣਾ, ਅਸਲੀ ਸਿਖਿਆ। ਭਾਵ, ਲੋਕਾਂ ਨੂੰ ਗਿਆਨ ਦੇਣਾ, ਤਾਂਕਿ ਉਹ ਸਦਾ ਲਈ ਮੁਕਤ ਹੋ ਸਕਣ।