ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਬਿਲਕੁਲ ਯੁਧ ਨਹੀਂ ਪਸੰਦ ਕਰਦੀ! ਇਹ ਕਦੇ ਚੰਗਾ ਨਹੀਂ ਹੈ। ਕਦੇ , ਕਦੇ ਚੰਗਾ ਨਹੀਂ। ਪਰ ਇਹ ਯੂਕਰੇਨ (ਯੂਰੇਨ) ਦੇ ਇਕਲੇ ਦਾ ਫੈਂਸਲਾ ਲੈਣ ਲਈ ਨਹੀਂ। (ਉਹ ਸਹੀ ਹੈ, ਸਤਿਗੁਰੂ ਜੀ। ਹਾਂਜੀ।) ਕਿਉਂਕਿ ਰੂਸ ਜਾਪਦਾ ਹੈ ਨਹੀਂ ਰੁਕ ਰਿਹਾ - ਇਸ ਨੇ ਇਕ ਖੇਤਰ ਤੋਂ ਬਾਅਦ ਹਰ ਕਾਬੂ ਕਰ ਲਿਆ ਅਤੇ ਇਥੋਂ ਤਕ ਧਮਕੀ ਦਿਤੀ ਗੁਆਂਢੀ ਦੇਸ਼ ਮੋਲਡੋਵਾ ਨੂੰ ਜਾਣ ਦੀ ਵੀ, ਜ਼ਬਤ ਕਰਨ ਲਈ ਅਤੇ ਹੋਰ ਕੁਝ ਜ਼ਮੀਨ ਲੈਣ ਲਈ। ਅਤੇ ਉਨਾਂ ਨੇ ਪੋਲੈਂਡ ਨੂੰ ਧਮਕੀ ਦਿਤੀ, ਫਿੰਨਲੈਂਡ ਨੂੰ ਧਮਕੀ ਦਿਤੀ, ਸਵੀਡਨ ਨੂੰ ਧਮਕੀ ਦਿਤੀ - ਇਹਨਾਂ ਸਾਰੇ ਸਾਲਾਂ ਦੌਰਾਨ ਉਹ ਸ਼ਾਂਤਮਈ ਦੇਸ਼ ਰਹੇ ਹਨ, ਰੂਸ ਪ੍ਰਤੀ ਘਟੋ ਘਟ। (ਉਹ ਸਹੀ ਹੈ।) ਅਤੇ ਉਹ ਅਜ਼ੇ ਵੀ ਹਰ ਇਕ ਧਮਕੀ ਦਿੰਦੇ ਹਨ, ਅਤੇ ਨਿਉਕਲੀਅਰ ਹਥਿਆਰਾਂ ਦੀ ਧਮਕੀ ਦਿੰਦੇ ਅਤੇ ਸਭ ਕਿਸਮ ਦੀਆਂ ਚੀਜ਼ਾਂ।