ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ ਜੀ, ਮੇਰੇ ਸਵਾਲਾਂ ਦਾ ਤੁਹਾਡੇ ਦੁਆਰਾ ਜਾਂ ਅੰਦਰੋਂ ਜਵਾਬ ਦਿਤਾ ਗਿਆ। ਮੈਂ ਅਭਿਆਸ ਦੌਰਾਨ ਸਵਾਲਾਂ ਦਾ ਜਵਾਬ ਦੇਣ ਦੇ ਯੋਗ ਸੀ, ਅਤੇ ਅਜ਼ ਦੁਪਹਿਰੇ ਇਕ ਭਰਾ ਨੇ ਇਕ ਸਵਾਲ ਦਾ ਜਵਾਬ ਦਿਤਾ। ਮੈਨੂੰਇਥੋਂ ਤਕ ਪੁਛਣਾ ਨਹੀਂ ਪਿਆ। ਅਤੇ ਮੈਂ ਕਹਿਣਾ ਚਾਹੁੰਦੀ ਸੀ: ਮੈਨੂੰ ਐਤਾਵਾਰ ਨੂੰ ਸੁਗਾਤ ਮਿਲੀ ਅਤੇ ਪਹਿਲੇ ਹੀ ਇਥੇ ਅੰਦਰੂਨੀ ਸ਼ਾਂਤੀ ਹੈ। (ਹੈਂਜੀ?) ਹਾਂਜੀ, ਤੁਹਾਡਾ ਧੰਨਵਾਦ। ਬਹੁਤ ਵਧੀਆ। ਤੁਹਾਡਾ ਸਵਾਗਤ ਹੈ। ਕੀ ਮੈਨੂੰ ਕੋਈ ਚੀਜ਼ ਮਿਲੀ ਹੈ? (ਕੀ ਮੈਂ ਤੁਹਾਨੂੰ ਕੋਈ ਚੀਜ਼ ਦੇ ਸਕਦੀ ਹਾਂ?) ਨਹੀਂ। ਅਭਿਆਸ ਕਰੋ। ਇਹ ਮੇਰੇ ਲਈ ਸਭ ਤੋਂ ਵਧੀਆ ਤੋਹਫਾ ਹੈ।