ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਖਿਰੀ ਫੇਸਲਾ ਉਦੋ ਆਉਦਾ ਹੈ ਜਦੋ ਅਸੀ ਇਸ ਭੌਤਿਕ ਸੰਸਾਰ ਨੂੰ ਛਡਦੇ ਹਾਂ । ਉਸ ਵੇਲੇ, ਸਾਰੀਆਂ ਚੀਜਾਂ, ਚੰਗੀਆਂ ਜਾਂ ਮਾੜੀਆਂ, ਜੋ ਵੀ ਅਸੀ ਇਸ ਜੀਵਨ ਵਿਚ ਕੀਤੀਆਂ ਹਨ ਫਿਲਮ ਦੀ ਤਰਾਂ ਸਾਡੀਆਂ ਅਖਾਂ ਅਗੇ ਘੁੰਮਦੀਆਂ ਹਨ । ਅਤੇ ਅਸੀ ਆਪਣੇ ਆਪ ਨੂੰ ਇਕ ਜਜ ਦੀ ਤਰਾਂ ਖੜੇ ਦੇਖਦੇ ਰਹਾਂਗੇ । ਅਤੇ ਕਿਉਕਿ ਅਸੀ ਅਸਲ ਵਿਚ ਰਬ ਹਾਂ, ਇਸ ਲਈ ਸਾਨੂੰ ਜਿੰਮੇਵਾਰੀ ਲੈਣੀ ਜ਼ਰੂਰੀ ਹੈ ਜੋ ਵੀ ਚੋਣਾਂ ਅਸੀਂ ਲਈਆਂ ਜਾਂ ਚੋਣਾਂ ਜੋ ਅਸੀਂ ਨਹੀ ਲਈਆਂ ਇਥੇ ਆਪਣੇ ਰਹਿਣ ਦੌਰਾਨ ।