ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਸਾਰੇ ਪ੍ਰਮਾਤਮਾ ਵਿਚ ਵਿਸ਼ਵਾਸ ਕਰਨਾ ਚਾਹੁੰਦੇ ਹਾਂ, ਪ੍ਰੰਤੂ ਕਈ ਵਾਰ ਇਹ ਔਖਾ ਹੁੰਦਾ ਹੈ ਕਿਉਂਕਿ ਸਾਡੇ ਕੋਲ ਸਿੱਧਾ ਸੰਪਰਕ ਨਹੀਂ ਹੈ । ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਦੇ ਨਾਲ ਚੰਗੇ ਬਣਨਾ ਚਾਹੁੰਦੇ ਹਾਂ, ਅਸੀਂ ਆਪਣੀ ਬੁੱਧੀ ਵੰਡਣਾ ਚਾਹੁੰਦੇ ਹਾਂ, ਸਾਡੀ ਸੰਪਤੀ ਸਾਰਿਆਂ ਦੇ ਨਾਲ, ਪ੍ਰੰਤੂ ਸਾਡੇ ਕੋਲ ਕਾਫੀ ਨਹੀਂ ਹੁੰਦਾ । ਅਸੀਂ ਇੱਥੇ ਇਸ ਲਈ ਆਏ ਹਾਂ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਸਿਖਾਈਏ ਜੋ ਕਿ ਹਮੇਸ਼ਾਂ ਤੋਂ ਤੁਹਾਡੇ ਦਿਲ ਦੀਆਂ ਸਭ ਤੋਂ ਡੂੰਘੀਆਂ ਇਛਾਵਾਂ ਰਹੀਆਂ ਹਨ।