ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯਾਦ ਹੈ ਪੈਗੰਬਰ ਨੇ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਸਾਨੂੰ ਹਾਦੀਥ ਵਿਚ ਕਿਹਾ ਸੀ ਕਿ, ਦੋ ਜਵਾਨ ਵਿਆਕਤੀ ਇਕ ਦੂਸਰੇ ਨਾਲ ਲੜ ਰਹੇ ਸੀ, ਉਹ ਜਿਹੜਾ ਮਾਰਦਾ ਹੈ ਨਰਕ ਨੂੰ ਜਾਵੇਗਾ, ਅਤੇ ਉਹ ਜਿਸ ਨੂੰ ਮਾਰਿਆ ਗਿਆ, ਉਹ ਵੀ ਨਰਕ ਨੂੰ ਜਾਵੇਗਾ। ਕਿਉਂਕਿ ਉਹਦੇ ਕੋਲ ਵੀ ਇਰਾਦਾ ਮੌਜ਼ੂਦ ਸੀ ਮਾਰਨ ਦਾ; ਉਹ ਬਸ ਵਧੇਰੇ ਕਮਜ਼ੋਰ ਸੀ ਸੋ ਉਹ ਹਾਰ ਗਿਆ, ਅਤੇ ਆਪਣੀ ਜਿੰਦਗੀ ਗੁਆ ਬੈਠਾ। (ਹਾਂਜੀ, ਸਤਿਗੁਰੂ ਜੀ।) ਇਹ ਇਰਾਦਾ ਹੈ, ਇਹ ਵਿਚਾਰ ਹਨ ਜੋ ਗਿਣਤੀ ਵਿਚ ਆਉਂਦੇ ਹਨ। ਇਹ ਕਥਨੀ ਵੀ ਹੈ, ਕਿਉਂਕਿ ਇਹ ਵਿਚਾਰਾਂ ਤੋਂ ਆਉਂਦੀ ਹੈ।