ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਉਹੀ ਹੈ ਜੋ ਮੇਰੇ ਕੋਲ ਹੈ ਸਚਮੁਚ। ਮੈਂ ਇਥੋਂ ਤਕ ਇਕ ਗੁਫਾ ਵਿਚ ਵੀ ਨਹੀਂ ਰਹਿ ਸਕਦੀ, ਹੋਰ। (ਓਹ।) ਜਿਥੇ ਵੀ ਮੈਂ ਜਾਂਦੀ ਹਾਂ, ਜੋ ਵੀ ਵਾਪਰਦਾ ਹੈ, ਬਸ ਵਾਪਰਦਾ ਹੈ। ਮੈਂ ਨਹੀਂ ਪ੍ਰਵਾਹ ਕਰਦੀ। ਮੈਨੂੰ ਕੋਈ ਪ੍ਰਵਾਹ ਨਹੀਂ ਹੈ। ਮੈਂ ਖੁਸ਼ ਹਾਂ। ਮੇਰੇ ਕੋਲ ਸਮਾਂ ਨਹੀਂ ਹੈ ਉਦਾਸ ਹੋਣ ਦਾ, ਸਿਵਾਇ ਜਦੋਂ ਮੈਂ ਦੁਖੀ ਹੁੰਦੀ ਹਾਂ ਇਸ ਗ੍ਰਹਿ ਉਤੇ ਮਨੁਖਾਂ ਅਤੇ ਸਾਰੇ ਜੀਵਾਂ ਦੇ ਦੁਖ ਕਰਕੇ। ਮੇਰੇ ਕੋਲ ਸਮਾਂ ਨਹੀਂ ਹੈ ਕਿਸੇ ਚੀਜ਼ ਬਾਰੇ ਵਿਰਲਾਪ ਕਰਨ ਲਈ। ਮੈਂ ਹਮੇਸ਼ਾਂ ਖੁਸ਼ ਅਤੇ ਆਭਾਰੀ ਹਾਂ ਉਹਦੇ ਲਈ ਜੋ ਮੇਰੇ ਕੋਲ ਹੈ।