ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਨਹੀਂ ਜਾਣਦਾ ਸੀ ਕੁਝ ਚੀਜ਼ ਇਹ ਸਭ ਬੋਧੀ ਸਿਖਿਆ ਬਾਰੇ, ਬਿਨਾਂਸ਼ਕ। ਜਦੋਂ ਉਹਦੇ ਪਿਤਾ ਮਰ ਗਏ, ਉਹਨੇ ਕਿਹਾ ਉਹਨੂੰ, 'ਮੇਰੇ ਪੁਤਰ, ਤੁਹਾਨੂੰ ਯਾਦ ਰਖਣਾ ਚਾਹੀਦਾ ਹੈ, ਕਦੇ ਨਾਂ ਕੋਸ਼ਿਸ਼ ਕਰਨੀ ਜਾਣ ਦੀ ਅਤੇ ਚਰਚਾ ਜਾਂ ਬਹਿਸ ਕਰਨ ਦੀ ਬੁਧ ਦੇ ਭਿਕਸ਼ੂਆਂ ਨਾਲ, ਕਿਉਂਕਿ ਇਹ ਮਹਾਨ ਜੀਵ ਉਹਨਾਂ ਕੋਲ ਗਹਿਰਾ ਅਤੇ ਵਿਸ਼ਾਲ ਗਿਆਨ ਹੈ। ਤੁਸੀਂ ਕਦੇ ਨਹੀਂ ਤੁਲਨਾ ਕਰ ਸਕਦੇ। ਸੋ ਕਦੇ ਨਾਂ ਹੌਂਸਲਾ ਕਰਨਾ ਲਾਗੇ ਜਾਣ ਦਾ।'