ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਨਾਲੇ, ਸਮੁੰਦਰੀ ਰੂਹਾਂ, ਦਰਿਆ ਦੀਆਂ ਰੂਹਾਂ, ਨਦੀ ਦੀਆਂ ਰੂਹਾਂ, ਦਰਖਤਾਂ ਦੀਆਂ ਰੂਹਾਂ, ਪਹਾੜ ਰੂਹਾਂ, ਮਿਟੀ ਦੀਆਂ ਰੂਹਾਂ, ਛੋਟੀ ਨਦੀ ਅਤੇ ਦਲਦਲੀ ਜ਼ਮੀਨ ਦੀਆਂ ਰੂਹਾਂ, ਤੂਈਆਂ ਅਤੇ ਨਵੇਂ ਪੁੰਗਰੇ ਬੂਟਿਆਂ ਦੀਆਂ ਰੂਹਾਂ।" ਅਤੇ ਤੁਸੀਂ ਸੋਚਿਆ ਤੁਸੀਂ ਕਾ ਰਹੇ ਸੀ ਆਪਣੇ ਆਵਦੇ ਹਥਾਂ ਤੋਂ, ਆਪਣੀ ਆਵਦੀ ਉਗਾਈ ਹੋਈ ਤੋਂ। ਤੁਹਾਨੂੰ ਹਮੇਸ਼ਾਂ ਧੰਨਵਾਦ ਕਰਨਾ ਚਾਹੀਦਾ ਹੈ। ਉਥੇ ਭਿੰਨ ਭਿੰਨ ਪਰੀਆਂ ਹਨ, ਰੂਹਾਂ ਅਤੇ ਤਤ।