ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਇਹ ਪਿਆਰ ਲੋਕਾਂ ਨੂੰ ਵਧੇਰੇ ਸੁਖਾਵਾਂ ਮਹਿਸੂਸ ਕਰਵਾਉਂਦਾ ਹੈ। ਇਸ ਕਿਸਮ ਦਾ ਲਗਾਵ ਵਾਲਾ, ਚਿਪਕਣ ਵਾਲਾ ਪਿਆਰ ਨਹੀਂ ਜਾਂ ਜ਼ਕੜਣ ਵਾਲਾ ਪਿਆਰ ਜਾਂ ਛੋਟਾ ਪਿਆਰ। ਇਹ ਇਕ ਬ੍ਰਹਿਮੰਡੀ ਪਿਆਰ ਹੈ, ਸ਼ਰਤ-ਰਹਿਤ ਪਿਆਰ, ਅਤੇ ਇਹ ਬਹੁਤ ਸੁਖਾਵਾਂ ਹੈ ਮਹਿਸੂਸ ਕਰਨਾ ਉਹ। ਘਰੇ ਵੀ, ਕੋਸ਼ਿਸ਼ ਕਰੋ ਸ਼ਰਤ-ਰਹਿਤ ਹੋਣ ਲਈ। ਇਕ ਦੂਸਰੇ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰੋ ਸ਼ਰਤ-ਰਹਿਤ ਤੌਰ ਤੇ।