ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਉਥੇ ਕੋਈ ਬੁਧ ਨਾ ਹੋਵੇ ਸੰਸਾਰ ਵਿਚ, ਕੋਈ ਸੰਤ ਨਾ ਹੋਣ, ਕੋਈ ਗਿਆਨਵਾਨ ਵਿਆਕਤੀ ਨਾਂ ਹੋਵੇ ਸਾਡੀ ਮਦਦ ਕਰਨ ਲਈ ਉਨਾਂ ਦੀ ਆਪਣੀ ਆਸ਼ੀਰਵਾਦ ਨਾਲ, ਉਨਾਂ ਦੀ ਆਪਣੀ ਦਿਆਲਤਾ ਨਾਲ, ਅਸੀਂ ਸਦਾ ਲਈ ਮਾਰੇ ਜਾਵਾਂਗੇ, ਨਾ-ਉਮੀਦ। ਜੇਕਰ ਅਸੀਂ ਮੁੜ ਜਨਮ ਲੈ ਸਕੀਏ ਦੁਬਾਰਾ ਇਕ ਮਨੁਖ ਵਜੋਂ, ਜਾਂ ਇਥੋਂ ਤਕ ਇਕ ਜਾਨਵਰ ਵਜੋਂ, ਇਹ ਪਹਿਲੇ ਹੀ ਬਹੁਤ ਵਧੀਆ ਹੈ। ਬਸ ਚਿੰਤਾ ਹੈ ਸਾਨੂੰ ਸ਼ਾਇਦ ਬਹੁਤੀ ਜਿਆਦਾ ਸਖਤਾਈ ਨਾਲ ਧਕੇਲਿਆ ਜਾਵੇ ਕਿ ਅਸੀਂ ਗਲਤ ਚੀਜ਼ ਕਰਾਂਗੇ, ਫਿਰ ਸਾਨੂੰ ਨਰਕ ਨੂੰ ਘਲਿਆ ਜਾਵੇਗਾ, ਹੋ ਸਕਦਾ ਸਦਾ ਲਈ।