ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਹਮੇਸ਼ਾਂ ਹੀ ਆਪਣੇ ਆਪ ਨੂੰ ਕਹਿਣਾ ਚਾਹੀਦਾ ਹੈ ਅਤੇ ਯਾਦ ਕਰਨਾ ਚਾਹੀਦਾ ਹੈ ਕਿ ਪ੍ਰਭੂ ਮਿਹਰਵਾਨ ਹੈ। ਉਹੀ ਇਕਲਾ ਖਿਆਲ ਹੈ ਜੋ ਤੁਹਾਨੂੰ ਯਾਦ ਰਖਣਾ ਚਾਹੀਦਾ ਹੈ ਮੌਤ ਦੇ ਸਮੇਂ। ਫਿਰ ਤੁਸੀ ਸਾਫ ਸਾਫ ਦੇਖ ਸਕੋਂਗੇ ਕਿ ਈਸਾ ਮਸੀਹ ਖਲੋਤੇ ਹਨ ਲਾਗੇ, ਕਿ ਸਵਰਗ ਖੋਲ ਰਿਹਾ ਹੈ ਫਾਟਕ, ਕਿ ਫਰਸ਼ਿਤੇ ਤੁਹਾਡਾ ਸਵਾਗਤ ਕਰ ਰਹੇ ਹਨ ਸੰਗੀਤ ਨਾਲ ਦੈਵੀ ਮੰਡਲ ਦਾ।