ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਭਿਆਸ ਤੁਹਾਡੀ ਸਹਾਇਤਾ ਕਰਦਾ ਹੈ ਦੇਖਣ ਲਈ ਆਪਣੇ ਆਪ ਨੂੰ ਸਪਸ਼ਟ ਤੌਰ ਤੇ। ਕਿਉਂਕਿ ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਇਹਨੂੰ ਪਿਛੇ ਛਡਿਆ ਜਾਂਦਾ ਹੈ ਅਤੇ ਭੌਤਿਕ ਸਰੀਰ ਨੂੰ ਭੁਲਾਇਆ ਜਾਂਦਾ ਹੈ, ਫਿਰ ਅਸੀ ਆਪਣੇ ਆਪ ਨੂੰ ਦੇਖਦੇ ਹਾਂ ਸਾਡੇ ਅਸਲੀ ਆਪੇ ਨੂੰ। ਅਤੇ ਸਾਡਾ ਅਸਲੀ ਆਪਾ ਹਮੇਸ਼ਾਂ ਹੀ ਚੀਜ਼ਾਂ ਨੂੰ ਬਿਹਤਰ ਦੇਖ ਸਕਦਾ ਹੈ, ਹਮੇਸ਼ਾਂ ਹੀ ਸਚਿਆਈ ਨੂੰ ਦੇਖ ਸਕਦਾ ਹੈ, ਪੂਰੀ ਸਚਿਆਈ ਨੂੰ, ਕਿਉਂਕਿ ਅਸੀ ਭੌਤਿਕ ਸਰੀਰ ਨਹੀ ਹਾਂ।