ਵਿਸਤਾਰ
ਡਾਓਨਲੋਡ Docx
ਹੋਰ ਪੜੋ
ਦੂਜੀ, ਹਮੇਸ਼ਾਂ ਜਦੋਂ ਮੈਂ ਖੰਘਦੀ ਹਾਂ, ਉਹ ਨੇੜੇ ਆਉਂਦੀ ਹੈ ਅਤੇ ਕਹਿੰਦੀ ਹੈ, "ਕੀ ਗਲ ਹੈ? ਕੀ ਤੁਸੀਂ ਠੀਕ ਹੋ? ਕੀ ਤੁਸੀਂ ਠੀਕ ਹੋ?" (ਓਹ!) ਉਹ ਤੁਹਾਡੇ ਦਿਲ ਨੂੰ ਛੂੰਹਦੇ ਹਨ। ਜਾਨਵਰ(-ਲੋਕ), ਉਹ ਬਸ ਬਹੁਤ ਹੀ ਸ਼ਾਨਦਾਰ ਹਨ। ਮੈਂ ਨਹੀਂ ਜਾਣਦੀ ਕਦੋਂ ਅਸੀਂ ਮਨੁਖ ਕਦੇ ਵੀ ਇਤਨਾ ਸਿਖ ਸਕਦੇ ਹਾਂ - ਚੰਗੇ ਹੋਣਾ, ਇਤਨੇ ਨੇਕ, ਜਿਵੇਂ ਸਾਡੇ ਜਾਨਵਰ ਦੋਸਤਾਂ ਵਾਨਗ। ਸਚਮੁਚ ਉਸ ਤਰਾਂ। ਤੁਸੀਂ ਉਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਉਹ ਬਸ ਬਹੁਤ ਹੀ ਪਿਆਰੇ, ਬਹੁਤ ਰਹਿਮਦਿਲ, ਬਹੁਤ ਵਿਸ਼ਵਾਸ਼ੀ, ਬਹੁਤ ਵਫਾਦਾਰ। ਇਥੋਂ ਤਕ ਜੇਕਰ ਉਹ ਜ਼ਖਮੀਂ ਹੋਣ ਜਾਂ ਮਾਰ ਜਾਣ, ਉਹ ਬਸ ਤੁਹਾਡੇ ਲਈ ਆਪਣੀ ਜਾਨ ਦੇਣ ਲਈ ਤਿਆਰ ਹਨ। ਉਹ ਆਪਣੇ ਬਾਰੇ ਨਹੀਂ ਪ੍ਰਵਾਹ ਕਰਦੇ। ਸੋ, ਮੇਰੇ ਖਿਆਲ ਵਿਚ ਪ੍ਰਮਾਤਮਾ ਨੇ ਜਾਨਵਰ(-ਲੋਕਾਂ) ਨੂੰ ਬਣਾਇਆ ਹੈ ਮਨੁਖਾਂ ਨੂੰ ਸਿਖਾਉਣ ਲਈ। (...)