ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਜ਼ਲਦੀ ਮਿਲਾਂਗੀ। (ਤੁਸੀਂ ਬਹੁਤ ਵਧੀਆ ਲਗਦੇ ਹੋ।) ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ। ਮੈਨੂੰ ਇਕ ਮੀਟਿੰਗ ਨੂੰ ਜਾਣਾ ਪੈਣਾ ਹੈ। ਮੀਟਿੰਗ। (ਹਾਲੋ, ਸਤਿਗੁਰੂ ਜੀ।) ਬੋਨ ਅਪਟੀ। ਤੁਸੀਂ ਪੌੜੀਆਂ ਉਪਰ ਕਿਉਂ ਨਹੀਂ ਜਾਂਦੇ? ਤੁਹਾਨੂੰ (ਸੁਪਰੀਮ ਮਾਸਟਰ) ਟੀਵੀ ਲੋਕਾਂ ਦੇ ਨਾਲ ਹੋਣਾ ਚਾਹੀਦਾ ਹੈ, ਕਿ ਨਹੀਂ? ਆਓ। ਕੋਈ ਗਲ ਨਹੀਂ। ਆਪਣਾ ਭੋਜ਼ਨ ਲਿਆਉ; ਉਪਰ ਚਲੋ, ਮੇਰੇ ਨਾਲ ਖਾਓ। ਤੁਸੀਂ (ਸੁਪਰੀਮ ਮਾਸਟਰ) ਟੀਵੀ (ਟੀਮ ਮੈਂਬਰ) ਨਹੀਂ ਹੋ? (ਹਾਂਜੀ। ਪਰ ਸਤਿਗੁਰੂ ਜੀ, ਉਨਾਂ ਨੇ ਕਿਹਾ, ਉਥੇ ਬਹੁਤੇ ਜਿਆਦਾ ਹਨ...) (...) ਠੀਕ ਹੈ, ਠੀਕ ਹੈ। ਮੈਂ ਕਿਵੇਂ ਵੀ ਤੁਹਾਨੂੰ ਜ਼ਲਦੀ ਮਿਲਾਂਗੀ। ਮੈਂ ਤੁਹਾਨੂੰ ਸਾਰਿਆਂ ਨੂੰ ਮਿਲਾਂਗੀ, ਬਾਹਰਲੇ। ਮੈਂ ਤੁਹਾਨੂੰ ਜ਼ਲਦੀ ਮਿਲਾਂਗੀ। ਮੈਨੂੰ ਮਾਫ ਕਰਨਾ। (ਤੁਹਾਡਾ ਧੰਨਵਾਦ।) ਮੇਰਾ ਘਰ ਕਦੇ ਕਾਫੀ ਵਡਾ ਨਹੀਂ ਹੈ । ਕਦੇ ਨਹੀਂ। ਮੇਰਾ ਘਰ ਕਦੇ ਕਾਫੀ ਵਡਾ ਨਹੀਂ ਹੈ।