ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਸ਼ਾਇਦ ਭਵਿਖ ਵਿਚ, ਮੇਰੇ ਖਿਆਲ ਵਿਚ ਸਰਕਾਰਾਂ ਨੂੰ... ਮੈਂ ਸਲਾਹ ਦਿੰਦੀ ਹਾਂ ਲੀਡਰਾਂ ਜਾਂ ਸੰਸਥਾਵਾਂ ਨੂੰ ਜਾਂ ਸਰਕਾਰਾਂ ਨੂੰ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਜਾਂ ਚੇਤਾਵਨੀ ਨਹੀਂ, ਪਰ ਘਟੋ ਘਟ ਲਾਜ਼ਮੀ ਕਰਨਾ ਚਾਹੀਦਾ, ਜਿਵੇਂ ਇਕ ਮਰੀ ਹੋਈ ਗਉ-ਵਿਆਕਤੀ ਨੂੰ ਇਕ ਦੁਕਾਨ ਦੇ ਵਿਚ ਰਖੋ। ਸਮੁਚੀ ਗਉ-ਵਿਆਕਤੀ ਜਾਂ ਇਸ ਦੀ ਹਤਿਆ, ਕਟ-ਵਢ ਦੇ ਕੰਮ ਦੀ ਸਮੁਚੀ ਤਸਵੀਰ ਦਿਖਾਉ। ਜਾਂ ਉਨਾਂ ਨੂੰ ਇਕ ਫਿਲ਼ਮ ਚਲਾਉਣ ਦੇਵੋ ਹੋਰ ਵੀ ਬਿਹਤਰ ਹੈ, ਤਾਂਕਿ ਲੋਕ ਜਾਣ ਲੈਣ ਇਹ ਕੀ ਹੈ ਜੋ ਉਹ ਪ੍ਰਾਪਤ ਕਰ ਰਹੇ ਹਨ; ਇਹ ਕੀ ਹੈ ਜਿਸ ਲਈ ਉਹ ਭੁਗਤਾਨ ਕਰ ਰਹੇ ਹਨ! ਨਹੀਂ ਤਾਂ, ਮੈ ਮਹਿਸੂਸ ਕਰਦੀ ਹਾਂ ਇਹ ਹੈ ਜਿਵੇਂ ਇਕ ਧੋਖਾ, ਝੂਠ। ਬਸ ਉਨਾਂ ਨੂੰ ਇਕ ਟੁਕੜਾ ਮਾਸ ਦਾ ਵੇਚਣਾ ਜਾਂ ਇਕ ਟੁਕੜਾ ਮੁਰਗੇ ਦਾ ਵੇਚਣਾ ਉਸ ਤਰਾਂ। ਇਹ ਹੋਰ ਇਕ ਆਕਾਰ ਨਹੀਂ ਰਿਹਾ ।