ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਹੁਤ ਮੁਸ਼ਕਲ ਹੈ ਤੁਹਾਡੇ ਪਿਆਰਿਆਂ ਲਈ ਜਾਨਣਾ ਕੌਣ ਕੌਣ ਹੈ - ਬਹੁਤ ਮੁਸ਼ਕਲ! ਇਥੋਂ ਤਕ ਮੇਰੇ ਲਈ ਵੀ, ਪਹਿਲਾਂ, ਮੈਨੂੰ ਧੋਖਾ ਦਿਤਾ ਗਿਆ। ਕਦੇ ਕਦਾਂਈ ਕਿਉਂਕਿ ਮੈਂ ਬਹੁਤਾ ਨਹੀਂ ਸੋਚਦੀ। ਪਰ ਫਿਰ, ਥੋੜੇ ਸਮੇਂ ਬਾਅਦ, ਮੇਰੇ ਲਈ, ਇਹ ਵਧੇਰੇ ਸਪਸ਼ਟ ਹੋ ਜਾਂਦਾ ਹੈ। ਕਦੇ ਕਦਾਂਈ ਮੈਂ ਇਸ ਬਾਰੇ ਨਹੀਂ ਸੋਚਦੀ ਜਦੋਂ ਤਕ ਕੁਝ ਚੀਜ਼ ਨਹੀਂ ਵਾਪਰਦੀ, ਅਤੇ ਫਿਰ ਮੈਂ ਉਸ ਵਿਆਕਤੀ ਨੂੰ ਚੈਕ ਕਰਦੀ ਹਾਂ। ਕਦੇ ਕਦਾਂਈ ਮੈਂ ਨਹੀਂ ਚੈਕ ਕਰਦੀ: ਮੈਂ ਪ੍ਰਵਾਹ ਨਹੀਂ ਕਰਦੀ। ਸਮੁਚਾ ਸੰਸਾਰ ਗਲਤ ਹੈ ਕਿਵੇਂ ਵੀ, ਸਿਰਫ ਤੁਸੀਂ ਹੀ ਨਹੀਂ। ਤੁਸੀਂ ਇਹ ਸਭ ਜਗਾ ਲਭ ਸਕਦੇ ਹੋ।