ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਸੰਸਾਰ ਵਿਚ, ਇਹ ਉਵੇਂ ਸਵਰਗ ਵਾਂਗ ਨਹੀਂ ਹੈ। ਹਰ ਚੀਜ਼ ਉਵੇਂ ਨਹੀਂ ਹੈ ਜਿਵੇਂ ਤੁਸੀਂ ਚਾਹੁੰਦੇ ਹੋ, ਸਵਰਗ ਵਿਚ, ਸਭ ਚੀਜ਼ ਉਵੇਂ ਹੈ ਜਿਵੇਂ ਤੁਸੀਂ ਚਾਹੁੰਦੇ ਹੋ। ਇਥੋਂ ਤਕ ਵਧੇਰੇ ਨੀਵੇਂ ਸਵਰਗ ਵਿਚ ਵੀ ਪਹਿਲੇ ਹੀ ਉਸ ਤਰਾਂ ਹੈ, ਉਚੇਰੇ ਸਵਰਗ ਦੀ ਗਲ ਕਰਨੀ ਤਾਂ ਪਾਸੇ ਦੀ ਗਲ ਹੈ। (ਵਾਓ।) ਉਚੇਰੇ ਸਵਰਗ ਵਿਚ ਤੁਹਾਨੂੰ ਇਥੋਂ ਤਕ ਇਛਾ ਰਖਣ ਦੀ ਵੀ ਨਹੀਂ ਲੋੜ - ਇਹ ਬਸ ਆਉਂਦੀ ਹੈ, ਜੋ ਵੀ ਜਿਸ ਦੀ ਤੁਹਾਨੂੰ ਲੋੜ ਹੈ। (ਵਾਓ।) ਮੈਂ ਤੁਹਾਨੂੰ ਦਸਿਆ ਸੀ, ਉਸ ਕਰਕੇ ਕਦੇ ਕਦਾਂਈ ਮੈਂ ਮਨੁਖਾਂ ਲਈ ਰੋਂਦੀ ਹਾਂ, ਇਸ ਗ੍ਰਹਿ ਉਤੇ ਜੀਵਾਂ ਲਈ, ਕਿਉਂਕਿ ਉਹ ਸਚਮੁਚ, ਸਚਮੁਚ ਆਪਣੇ ਆਪ ਨੂੰ ਹਾਨੀ ਪਹੁੰਚਾਉਂਦੇ ਹਨ। ਉਹ ਬਿਲੀਅਨਐਰ ਹਨ, ਪਰ ਉਹ ਭਿਖਾਰੀਆਂ ਦੀ ਤਰਾਂ ਜੀਂਦੇ ਹਨ। (ਹਾਂਜੀ, ਸਤਿਗੁਰੂ ਜੀ।) ਉਹ ਪ੍ਰਮਾਤਮਾ ਦੀ ਸੰਤਾਨ ਹੈ, ਉਹ ਕਾਇਨਾਤ ਦੇ ਸਿਖਰ ਉਤੇ ਹਨ, ਪਰ ਉਹ ਅਪਰਾਧੀਆਂ ਵਾਂਗ ਜਿਉਂਦੇ ਹਨ।