ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਵੀ ਮਾਂ ਜਿਹੜੀ ਚਾਹੁੰਦੀ ਹੈ ਆਪਣੇ ਬਚੇ ਨੂੰ ਮਾਰਨਾ ਬਿਨਾਂ ਕਿਸੇ ਕਾਰਨ ਦੇ ਉਸ ਤਰਾਂ, ਬਸ ਸੌਖ ਲਈ, ਅਤੇ ਚੰਗੀ ਦਿਖ ਲਈ, ਉਨਾਂ ਨੂੰ ਜੇਲ ਜਾਣਾ ਚਾਹੀਦਾ ਹੈ। ਅਤੇ ਉਹ ਨਰਕ ਨੂੰ ਜਾਣਗੀਆਂ। ਉਹ ਤਾਂ ਗਰੰਟੀ ਹੈ। ਪਕਾ। ਕੋਈ ਨਹੀਂ ਉਹ ਬਦਲ ਸਕਦਾ। ਅਤੇ ਇਥੋਂ ਤਕ ਜੇਕਰ ਉਹ ਪਛਚਾਤਾਪ ਕਰਦੀ ਹੈ, ਉਹਦਾ ਪਾਪ ਨਹੀਂ ਮੇਟਿਆ ਜਾਵੇਗਾ, ਜਦੋਂ ਤਕ ਉਹ ਅਦਾ ਨਹੀਂ ਕਰਦੀ ਉਹਨੂੰ ਪੂਰੀ ਤਰਾਂ। ਜੋ ਤੁਸੀਂ ਬੀਜ਼ਦੇ ਹੋ, ਉਹੀ ਤੁਸੀਂ ਵਢੋਂਗੇ। (ਹਾਂਜੀ, ਸਤਿਗੁਰੂ ਜੀ।) ਉਹ ਕਾਨੂੰਨ ਕਦੇ ਅਸਫਲ ਨਹੀਂ ਹੁੰਦਾ।