ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਲ ਇਹ ਹੈ, ਇਹ ਕੈਥਲਿਕ ਧਰਮ, ਉਨਾਂ ਕੋਲ ਕੋਈ ਨੈਤਿਕ ਰਹਿਨੁਮਾਈ ਨਹੀਂ ਹੈ। ਉਹ ਸਾਰੇ ਅਗਿਆਨੀ ਹਨ, ਉਹੀ ਸਮਸਿਆ ਹੈ। (ਹਾਂਜੀ, ਸਹੀ ਹੈ।) ਜਿਆਦਾਤਰ ਉਨਾਂ ਵਿਚੋਂ ਨਹੀਂ ਹਨ। ਉਹ ਕਿਵੇਂ ਗਿਆਨਵਾਨ ਹੋ ਸਕਦੇ ਹਨ ਜੇਕਰ ਉਨਾਂ ਕੋਲ ਕੋਈ ਗੁਰੂ ਨਹੀ ਹੈ ਉਨਾਂ ਦੀ ਤੀਸਰੀ ਅਖ ਖੋਲਣ ਲਈ ਉਨਾਂ ਲਈ ਅਤੇ ਬਸ ਪ੍ਰਭੂ ਨਾਲ ਸੰਪਰਕ ਕਰਨ ਲਈ ਅਤੇ ਦੇਖਣ ਲਈ ਅੰਦਰ ਪ੍ਰਭੂ ਨੂੰ (ਅੰਦਰੂਨੀ ਸਵਰਗੀ) ਰੋਸ਼ਨੀ ਅਤੇ ਸੁਣਨ ਲਈ ਪ੍ਰਭੂ ਦੇ ਸ਼ਬਦ ਨੂੰ?