ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਅਸੀਂ ਹਿੰਸਕ ਹਾਂ, ਫਿਰ ਕੁਦਰਤ ਸਾਡੇ ਪ੍ਰਤੀ ਹਿੰਸਕ ਹੋਵੇਗੀ। ਸਵਰਗ ਵੀ ਹਿੰਸਕ ਹੋਵੇਗਾ ਸਾਡੇ ਪ੍ਰਤੀ। (ਸਮਝੇ। ਹਾਂਜੀ, ਸਤਿਗੁਰੂ ਜੀ।) ਭਾਵੇਂ ਜੇਕਰ ਸਵਰਗ ਨਾਂ ਹੋਵੇ ਜਾਂ ਕੋਈ ਚੀਜ਼, ਇਹ ਐਨਰਜ਼ੀ ਹੈ, ਮਾੜੀ, ਹਿੰਸਕ ਐਨਰਜ਼ੀ ਜੋ ਸਾਡੇ ਵਲ ਵਾਪਸ ਆਵੇਗੀ ਕਈ ਗੁਣਾਂ ਵਧ ਹੋਰ (ਹਾਂਜੀ।) ਜਦੋਂ ਸਮਾਂ ਪਕ ਜਾਵੇਗਾ। ਇਹ ਉਸ ਤਰਾਂ ਹੈ - ਜੋ ਤੁਸੀਂ ਬੀਜ਼ਦੇ ਹੋ, ਉਹੀ ਤੁਸੀਂ ਫਲ ਪਾਵੋਂਗੇ। ਤੁਸੀਂ ਕੋਈ ਚੀਜ਼ ਨੂੰ ਨਹੀਂ ਰੋਕ ਸਕਦੇ। ਤੁਹਾਨੂੰ ਬਸ ਜੀਣਾ ਜ਼ਰੂਰੀ ਹੈ ਪ੍ਰਭੂ ਦੇ ਹੁਕਮ ਦੇ ਮੁਤਾਬਕ।